🔥 TRENDING રાધનપુર પોલીસની કાર્યવાહી: પોલીસની ગાડ... CPGRAMS Facilitates Intended Removal o... ਭਾਰਤੀਆਂ ਸਣੇ 30 ਪ੍ਰਵਾਸੀ ਕਰ'ਤੇ ਡਿਪੋਰਟ !... മനുഷ്യ ചങ്ങല തീർക്കും Arshad bhat attended the state kissan... भोकर येथील निर्मल हॉस्पिटलमध्ये बेरोग...
09 Nov 2026•
ગુજરાતી मराठी ਪੰਜਾਬੀ বাংলা
International

ਮੈਂ ਨਰਕ ''ਚ ਨਹੀਂ ਜਾਣਾ ਚਾਹੁੰਦਾ" !  80 ਸਾਲਾ ਟਰੰਪ ਨੇ ਦੱਸੀ ਆਪਣੀ ਇੱਛਾ

✍️ Reporter: Shamsher Singh 🗓 09 Nov 2026, 01:48 PM 👁 7
Share: 💬 WhatsApp 📘 Facebook 𝕏 Post

ਮੈਂ ਨਰਕ ''ਚ ਨਹੀਂ ਜਾਣਾ ਚਾਹੁੰਦਾ" !  80 ਸਾਲਾ ਟਰੰਪ ਨੇ ਦੱਸੀ ਆਪਣੀ ਇੱਛਾ

ਮੈਂ ਨਰਕ ''ਚ ਨਹੀਂ ਜਾਣਾ ਚਾਹੁੰਦਾ" !  80 ਸਾਲਾ ਟਰੰਪ ਨੇ ਦੱਸੀ ਆਪਣੀ ਇੱਛਾ
‎Monday, Nov 09, 2026 ।
‎ਵਾਸ਼ਿੰਗਟਨ ਡੀ.ਸੀ. (ਏਐਨਆਈ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੌਤ ਤੋਂ ਬਾਅਦ ਦੇ ਜੀਵਨ ਅਤੇ ਆਪਣੀਆਂ ਧਾਰਮਿਕ ਮਾਨਤਾਵਾਂ ਬਾਰੇ ਗੱਲ ਕੀਤੀ ਹੈ। ਟਰੰਪ ਨੇ ਕਿਹਾ ਹੈ ਕਿ ਉਹ ਆਪਣੇ ਆਪ ਨੂੰ ਇੱਕ ਧਾਰਮਿਕ ਵਿਅਕਤੀ ਮੰਨਦੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਮਰਨ ਤੋਂ ਬਾਅਦ ਸਵਰਗ ਜਾਣਗੇ।। ਸੀ.ਬੀ.ਐੱਸ. ਨਿਊਜ਼ ਦੇ ਮਸ਼ਹੂਰ ਪ੍ਰੋਗਰਾਮ '60 ਮਿਨਟਸ' ਨੂੰ ਦਿੱਤੀ ਇੱਕ ਇੰਟਰਵਿਊ ਦੌਰਾਨ ਟਰੰਪ ਨੇ ਕਿਹਾ, "ਮੈਂ ਇੱਕ ਧਾਰਮਿਕ ਵਿਅਕਤੀ ਹਾਂ, ਇਸ ਲਈ ਸਿਧਾਂਤਕ ਤੌਰ 'ਤੇ ਮੈਂ ਸਵਰਗ ਜਾਵਾਂਗਾ... ਮੈਨੂੰ ਉਮੀਦ ਹੈ। ਮੈਂ ਨਰਕ ਵਿਚ ਨਹੀਂ ਜਾਣਾ ਚਾਹੁੰਦਾ"।
‎ਇੰਟਰਵਿਊ ਦੌਰਾਨ ਜਦੋਂ ਟਰੰਪ ਤੋਂ ਪੁੱਛਿਆ ਗਿਆ ਕਿ ਕੀ ਉਹ ਸਵਰਗ ਵਿੱਚ ਪ੍ਰਵੇਸ਼ ਕਰਨ ਦੀ ਸ਼ਰਤ 'ਤੇ ਵੀ ਆਪਣੇ ਸਿਆਸੀ ਵਿਰੋਧੀਆਂ—ਜਿਵੇਂ ਕਿ ਐੱਫ.ਬੀ.ਆਈ. ਦੇ ਸਾਬਕਾ ਡਾਇਰੈਕਟਰ ਜੇਮਜ਼ ਕੋਮੀ ਅਤੇ ਹਾਊਸ ਦੀ ਸਾਬਕਾ ਸਪੀਕਰ ਨੈਂਸੀ ਪੇਲੋਸੀ—ਨੂੰ ਮਾਫ਼ ਕਰ ਸਕਦੇ ਹਨ, ਤਾਂ ਉਨ੍ਹਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਟਰੰਪ ਨੇ ਇਨ੍ਹਾਂ ਆਗੂਆਂ ਨੂੰ ਅਤਿਅੰਤ ਬੇਈਮਾਨ ਅਤੇ ਦੇਸ਼ ਲਈ ਬਹੁਤ ਮਾੜੇ ਦੱਸਦਿਆਂ ਕਿਹਾ, "ਮੈਂ ਸ਼ਾਇਦ ਅਜਿਹਾ ਨਹੀਂ ਕਰ ਸਕਦਾ, ਕਿਉਂਕਿ ਮੈਂ ਆਪਣੇ ਕੁਝ ਦੁਸ਼ਮਣਾਂ ਨਾਲ ਨਫ਼ਰਤ ਕਰਦਾ ਹਾਂ ਅਤੇ ਹਮੇਸ਼ਾ ਕਰਦਾ ਰਹਾਂਗਾ
📲Get App