🔥 TRENDING संकुल कुमार बने भारतीय किसान यूनियन (अ... मुख्यमंत्री ने निघासन के डॉ भीम राव अम... क्या हुआ मेवा क्षेत्र में पनीर का कारो... Ape Attacks Uppal to Host New City Bus Terminal Wi... PM Modi to Address Rallies in Uttar Pr...
24 Oct 2026•
ગુજરાતી मराठी ਪੰਜਾਬੀ বাংলা
Crime

ਪੰਜਾਬ ਦੇ ਪਿੰਡ ''ਚੋਂ ਮਿਲਿਆ 60,00,00,000 ਰੁਪਏ ਦਾ ਨਸ਼ਾ

✍️ Reporter: Shamsher Singh 🗓 24 Oct 2026, 09:24 PM 👁 13
Share: 💬 WhatsApp 📘 Facebook 𝕏 Post

ਪੰਜਾਬ ਦੇ ਪਿੰਡ ''ਚੋਂ ਮਿਲਿਆ 60,00,00,000 ਰੁਪਏ ਦਾ ਨਸ਼ਾ

ਪੰਜਾਬ ਦੇ ਪਿੰਡ ''ਚੋਂ ਮਿਲਿਆ 60,00,00,000 ਰੁਪਏ ਦਾ ਨਸ਼ਾ
‎Saturday, Oct 24, 2026 ।
‎
‎ਅੰਮ੍ਰਿਤਸਰ (need24): ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਸਰਹੱਦੀ ਪਿੰਡਾਂ ਮੁੱਲਾਕੋਟ ਅਤੇ ਬੱਛੀਵਿੰਡ ਦੇ ਇਲਾਕੇ ਵਿੱਚੋਂ ਤਕਰੀਬਨ 60 ਕਰੋੜ ਰੁਪਏ ਦੀ ਕੀਮਤ ਦੀ ਹੈਰੋਇਨ ਜ਼ਬਤ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ, BSF ਦੀ ਟੀਮ ਨੂੰ ਬੱਛੀਵਿੰਡ ਦੇ ਇਲਾਕੇ ਵਿੱਚੋਂ 12 ਕਿਲੋ ਹੈਰੋਇਨ ਦਾ ਇਕ ਪੈਕੇਟ ਬਰਾਮਦ ਹੋਇਆ ਹੈ। ਇਸ ਦੇ ਨਾਲ ਹੀ, ਮੁੱਲਾਕੋਟ ਦੇ ਇਲਾਕੇ ਵਿੱਚੋਂ 560 ਗ੍ਰਾਮ ਹੈਰੋਇਨ ਅਤੇ 1 ਮਿਨੀ ਡਰੋਨ ਜ਼ਬਤ ਕੀਤਾ ਗਿਆ ਹੈ। ਕੌਮਾਂਤਰੀ ਬਾਜ਼ਾਰ ਵਿਚ ਇਸ ਹੈਰੋਇਨ ਦੀ ਕੀਮਤ 60 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।
📲Get App