🔥 TRENDING College Dandiya Tragedy: Lighting Trus... Braj Mohan Ram to Be Sworn In as Odish... गुवाहाटी के फैंसी बाज़ार में दुर्गा पू... ABVP Wins Odisha Student Union Electio... गेतरा में रंगारंग कार्यक्रम के साथ कर्... ₹1.85 Crore Hydroponic Ganja Seized at...
18 Oct 2026•
ગુજરાતી मराठी ਪੰਜਾਬੀ বাংলা
Crime

ਪਟਿਆਲਾ ’ਚ ਖਾਣੇ ਦੇ ਆਰਡਰ ’ਚ ਦੇਰੀ ’ਤੇ ਹੰਗਾਮਾ : 4 ਦੋਸਤਾਂ ਨੂੰ ਨੰਗਾ ਕਰ ਕੁੱਟਿਆ, ਬਣਾਈ ਵੀਡੀਓ

✍️ Reporter: Shamsher Singh 🗓 18 Oct 2026, 08:52 AM 👁 26
Watch on: ▶️ YouTube
Share: 💬 WhatsApp 📘 Facebook 𝕏 Post

ਪਟਿਆਲਾ ’ਚ ਖਾਣੇ ਦੇ ਆਰਡਰ ’ਚ ਦੇਰੀ ’ਤੇ ਹੰਗਾਮਾ : 4 ਦੋਸਤਾਂ ਨੂੰ ਨੰਗਾ ਕਰ ਕੁੱਟਿਆ, ਬਣਾਈ ਵੀਡੀਓ

ਪਟਿਆਲਾ ’ਚ ਖਾਣੇ ਦੇ ਆਰਡਰ ’ਚ ਦੇਰੀ ’ਤੇ ਹੰਗਾਮਾ : 4 ਦੋਸਤਾਂ ਨੂੰ ਨੰਗਾ ਕਰ ਕੁੱਟਿਆ, ਬਣਾਈ ਵੀਡੀਓ
‎Sunday, Oct 18, 2026 - 08:00 ।
‎ਪਟਿਆਲਾ (ਸ਼ਮਸ਼ੇਰ ਸਿੰਘ ਮਰਾੜ) - ਪੰਜਾਬੀ ਯੂਨੀਵਰਸਿਟੀ ਨੇੜੇ ਇਕ ਢਾਬੇ ’ਤੇ ਖਾਣਾ ਖਾਣ ਗਏ ਚਾਰ ਦੋਸਤਾਂ ਨੂੰ ਖਾਣਾ ਆਉਣ ’ਚ ਹੋਈ ਦੇਰੀ ਦੀ ਤਕਰਾਰਬਾਜ਼ੀ ਤੋਂ ਬਾਅਦ ਢਾਬਾ ਮਾਲਕ ਨੇ ਬੰਦੀ ਬਣਾ ਲਿਆ ਅਤੇ ਫ਼ਿਰ ਫ਼ਾਰਮ ਹਾਊਸ ’ਚ ਲਿਜਾ ਕੇ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ। ਇਸ ਮਾਮਲੇ ’ਚ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਢਾਬਾ ਮਾਲਕ ਅਤੇ ਉਸ ਦੇ ਲੜਕੇ ਸਮੇਤ ਇਕ ਦਰਜਨ ਦੇ ਲੱਗਭਗ ਵਿਅਕਤੀਆਂ ਖ਼ਿਲਾਫ਼ ਇਰਾਦਾ-ਏ-ਕਤਲ ਦਾ ਮਾਮਲਾ ਦਰਜ ਕੀਤਾ ਹੈ।
📲Get App