Entertainment
300 ਤੋਂ ਵੱਧ ਗੀਤ ਗਾ ਚੁੱਕੇ ਦਿੱਗਜ ਗਾਇਕ ਦਾ ਦਿਹਾਂਤ, CM ਵਿਜੇ ਨੇ ਜਤਾਇਆ ਦੁੱਖ

Friday, Oct 23, 2026।
ਚੇਨਈ (ਏਜੰਸੀ)- ਮਸ਼ਹੂਰ ਤਮਿਲ ਪਲੇਬੈਕ ਗਾਇਕ ਕ੍ਰਿਸ਼ਨਰਾਜ, ਜੋ ਕਿ ਮਰਹੂਮ ਮਿਊਜ਼ਿਕ ਡਾਇਰੈਕਟਰ ਦੇਵਾ ਦੇ ਕਰੀਬੀ ਸਹਿਯੋਗੀ ਸਨ, ਦਾ ਵੀਰਵਾਰ ਨੂੰ ਚੇਨਈ ਦੇਹਾਂਤ ਹੋ ਗਿਆ। 75 ਸਾਲਾ ਗਾਇਕ ਆਪਣੀ ਵਿਲੱਖਣ ਆਵਾਜ਼ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਤਮਿਲ ਭਾਸ਼ਾ ਵਿੱਚ 300 ਤੋਂ ਵੱਧ ਗੀਤ ਗਾਏ।
ਇਸ ਖਬਰ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਤਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਨੇ ਸੋਸ਼ਲ ਮੀਡੀਆ 'ਤੇ ਮਰਹੂਮ ਕ੍ਰਿਸ਼ਨਰਾਜ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਮੁੱਖ ਮੰਤਰੀ ਵਿਜੇ ਨੇ ਲਿਖਿਆ, "ਤਮਿਲ ਸਿਨੇਮਾ ਦੇ ਮਸ਼ਹੂਰ ਪਲੇਬੈਕ ਗਾਇਕ ਸ਼੍ਰੀ ਕ੍ਰਿਸ਼ਨਰਾਜ ਦੇ ਦੇਹਾਂਤ ਦੀ ਖਬਰ ਸੁਣ ਕੇ ਮੈਨੂੰ ਬਹੁਤ ਝਟਕਾ ਲੱਗਾ ਅਤੇ ਡੂੰਘਾ ਦੁੱਖ ਹੋਇਆ। ਆਪਣੀ ਵਿਲੱਖਣ ਆਵਾਜ਼ ਅਤੇ ਜੋਸ਼ ਨਾਲ ਭਰਪੂਰ ਗੀਤਾਂ ਰਾਹੀਂ, ਕ੍ਰਿਸ਼ਨਰਾਜ ਨੇ ਆਪਣੇ ਪ੍ਰਸ਼ੰਸਕਾਂ ਦੇ ਦਿਲ ਜਿੱਤ ਲਏ ਸਨ। ਉਨ੍ਹਾਂ ਦਾ ਜਾਣਾ ਤਮਿਲ ਸਿਨੇਮਾ ਲਈ ਇੱਕ ਵੱਡਾ ਘਾਟਾ ਹੈ। ਮੈਂ ਉਨ੍ਹਾਂ ਦੇ ਸੋਗ-ਗ੍ਰਸਤ ਪਰਿਵਾਰ, ਰਿਸ਼ਤੇਦਾਰਾਂ, ਦੋਸਤਾਂ, ਫਿਲਮ ਜਗਤ ਦੇ ਸਾਥੀਆਂ ਅਤੇ ਸੰਗੀਤ ਪ੍ਰੇਮੀਆਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਾ ਹਾਂ।"