🔥 TRENDING Ahmedabad Crime Branch Cracks Intersta... અખિલ ભારતીય રાષ્ટ્રીય શૈક્ષિક મહા સંઘ *મોરીખા શંકાસ્પદ મોતમાં ૮૪ દિવસ બાદ મૃ... ધાંગધ્રા: જડેશ્વર પાછળ શિવશક્તિ સોસાયટ... સૌરાષ્ટ્રના મેળામાં વખણાતા થાનગઢમાં આવ... માંગરોળ વંદેમાતરમ ગ્રુપનું અનોખું અને...
27 Aug 2026
ગુજરાતી मराठी ਪੰਜਾਬੀ বাংলা

27 ਦੇ ਮੁਲਾਜ਼ਮ ਪੰਜਾਬ ਬੰਦ ਦੀ ਅਹਿਮ ਜਾਣਕਾਰੀ

✍️ Reporter: Sushil Sharma 🗓 25 Aug 2026, 05:04 PM 👁 58
Watch on: ▶️ YouTube
Share: 💬 WhatsApp 📘 Facebook 𝕏 Post

Sushil Sharma Patiala Reporter Need24 News

ਗੌਰਮੈਂਟ ਟੀਚਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਜਸਵਿੰਦਰ ਸਿੰਘ ਅਤੇ ਯੂਨੀਅਨ ਆਗੂ ਸਰਦਾਰ ਮਨਜਿੰਦਰ ਸਿੰਘ ਗੋਲਡੀ ਸਰ ਜੀ ਤੋਂ ਮਿਲੀ ਜਾਣਕਾਰੀ ਅਨੁਸਾਰ 27 ਤਰੀਕ ਦਿਨ ਵੀਰਵਾਰ ਨੂੰ ਹੋਣ ਵਾਲਾ ਪੰਜਾਬ ਬੰਦ ਮੁਲਾਜ਼ਮਾਂ ਦਾ ਸਰਕਾਰ ਪ੍ਰਤੀ ਰੋਸ ਹੈ ਜਿਸ ਵਿੱਚ ਬਾਜ਼ਾਰ ਆਮ ਵਾਂਗ ਖੁੱਲੇ ਰਹਿਣਗੇ ਸਾਰੇ ਕੰਮ ਆਮ ਦਿਨਾਂ ਦੀ ਤਰ੍ਹਾਂ ਹੋਣਗੇ ਇਸ ਸਬੰਧ ਵਿੱਚ ਸਿਰਫ ਸਰਕਾਰੀ ਦਫਤਰ ਅਤੇ ਉਹਨਾਂ ਦੇ ਕੰਮ ਪ੍ਰਭਾਵਿਤ ਹੋਣਗੇ ਇਸੇ ਲੜੀ ਦੇ ਵਿੱਚ ਸਰਕਾਰੀ ਬੱਸਾਂ ਦੇ ਮੁਲਾਜ਼ਮ ਦੀ ਇਸਦਾ ਹਿੱਸਾ ਬਣਣਗੇ ਜਿਸ ਕਾਰਨ ਹੋ ਸਕਦਾ ਹੈ ਕਿ ਸਰਕਾਰੀ ਬੱਸਾਂ ਵੀ ਨਾ ਚਲਣ ਇਸ ਲਈ ਸਾਰਿਆਂ ਦੀ ਜਾਣਕਾਰੀ ਹਿੱਤ ਪ੍ਰਧਾਨ ਜੀ ਨੇ ਦੱਸਿਆ ਕਿ ਆਮ ਲੋਕ ਪਰੇਸ਼ਾਨ ਨਾ ਹੋਣ ਕਿਉਂਕਿ ਮੁਲਾਜ਼ਮਾਂ ਨੇ ਬਾਜ਼ਾਰ ਨਹੀਂ ਬੰਦ ਕਰਾਣੇ ਦੁਕਾਨਾਂ ਨਹੀਂ ਬੰਦ ਕਰਾਣੀਆਂ ਬਲਕਿ ਉਹ ਆਪ ਦਫਤਰਾਂ ਤੋਂ ਛੁੱਟੀ ਲੈ ਕੇ ਸਰਕਾਰ ਪ੍ਰਤੀ ਰੋਸ਼ ਪ੍ਰਗਟ ਕਰਨਗੇ ਤਾਂ ਕਿ ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ
📲Get App