🔥 TRENDING Karnataka to Launch Two New Medical Co... Basel Mission Museum and Art Gallery t... Kotak Neo publishes live gold rates fo... Union Minister Blames BJP's Poor Rajas... Rajasthan BJP chief accepts blame for... নবদ্বীপ ধামে সাংবাদিকদের মুখোমুখি শুভে...
22 Nov 2026•
ગુજરાતી मराठी ਪੰਜਾਬੀ বাংলা

ਮਿਤੀ 23.11.26 ਨੂੰ SDM ਸਾਹਿਬ ਕਰਨਗੇ ZOOM ਮੀਟਿੰਗ

✍️ Reporter: Parkash singh 🗓 22 Nov 2026, 09:55 PM 👁 19
Share: 💬 WhatsApp 📘 Facebook 𝕏 Post
ਤਰਨ ਤਾਰਨ 23 ਨਵੰਬਰ (ਪ੍ਰਕਾਸ਼ ਸਿੰਘ)
ਵਿਧਾਨ ਸਭਾ ਹਲਕਾ 021 ਤਰਨ ਤਾਰਨ ਦੇ ਅੰਦਰ ਆਉਂਦੇ ਸਾਰੇ ਸਰਕਾਰੀ/ਅਰਧ ਸਰਕਾਰੀ/ਪ੍ਰਾਈਵੇਟ (ਕੇਵਲ ਸੀਨੀਅਰ ਸੈਕੰਡਰੀ ਸਕੂਲ ਅਤੇ ਕਾਲਜ ਦੇ ਪ੍ਰਿੰਸੀਪਲ/ ਇੰਚਾਰਜ ਸਾਹਿਬਾਨ ਅਤੇ ਸਕੂਲ ਸਵੀਪ ਨੋਡਲ ਅਧਿਆਪਕ) ਕੱਲ੍ਹ ਮਿਤੀ 23.11.2026 ਨੂੰ ਸਵੇਰੇ 10 ਵਜੇ ਆਪ ਜੀ ਨਾਲ SDM ਸਾਹਿਬ ਵੱਲੋਂ ZOOM ONLINE ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਦਾ ਏਜੰਡਾ 18-19 ਸਾਲ ਦੇ ਵਿਦਿਆਰਥੀਆਂ ਦੀ ਵੋਟ ਅਤੇ ਸਵੀਪ ਗਤੀਵਿਧੀਆਂ ਆਦਿਕ ਹੋਵੇਗਾ।
ਸਮੇਂ ਸਿਰ ਮੀਟਿੰਗ JOIN ਕਰਨਾ ਯਕੀਨੀ ਬਣਾਉਣਾ ਜੀ।
ਲਿੰਕ ਆਪ ਜੀ ਨਾਲ ਕੱਲ ਸਵੇਰੇ 9 ਵਜੇ ਸ਼ੇਅਰ ਕੀਤਾ ਜਾਵੇਗਾ
ਹੁਕਮ/-
SDM SAHIB
TT 021
📲Get App