🔥 TRENDING काशी बंगाली स्वर्ण शिल्पी दुर्गा पूजनो... కళ్యాణదుర్గం మున్సిపాలిటీ చైర్ పర్సన్... 220 फीट की ऊंचाई से संजीवनी बूटी से सज... जोगवाड़ा, वास्वी और बड़गांव के तीन गां... All India Radio releases Kohima news b... Cobbler Arrested for Murder Over Unpai...
18 Oct 2026•
ગુજરાતી मराठी ਪੰਜਾਬੀ বাংলা
21 ਅਗਸਤ ਨੂੰ ਨਵ ਨਿਯੁਕਤ ਅਸ਼ੋਕ ਮੀਨਾ, IPS, ਐਸ.ਪੀ(ਡੀ), ਸ੍ਰੀ ਮੁਕਤਸਰ ਸਾਹਿਬ ਵੱਲੋਂ ਸਵੇਰੇ 11:00 ਵਜੇ ਕਾਨਫਰੰਸ ਹਾਲ, ਐਸਐਸਪੀ ਦਫ਼ਤਰ, ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਪ੍ਰੈਸ ਕਾਨਫਰੰਸ

21 ਅਗਸਤ ਨੂੰ ਨਵ ਨਿਯੁਕਤ ਅਸ਼ੋਕ ਮੀਨਾ, IPS, ਐਸ.ਪੀ(ਡੀ), ਸ੍ਰੀ ਮੁਕਤਸਰ ਸਾਹਿਬ ਵੱਲੋਂ ਸਵੇਰੇ 11:00 ਵਜੇ ਕਾਨਫਰੰਸ ਹਾਲ, ਐਸਐਸਪੀ ਦਫ਼ਤਰ, ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਪ੍ਰੈਸ ਕਾਨਫਰੰਸ

✍️ Reporter: Paras Sharma 🗓 21 Aug 2026, 10:44 AM 👁 62
Watch on: ▶️ YouTube
Share: 💬 WhatsApp 📘 Facebook 𝕏 Post

21 ਅਗਸਤ ਨੂੰ ਨਵ ਨਿਯੁਕਤ ਅਸ਼ੋਕ ਮੀਨਾ, IPS, ਐਸ.ਪੀ(ਡੀ), ਸ੍ਰੀ ਮੁਕਤਸਰ ਸਾਹਿਬ ਵੱਲੋਂ ਸਵੇਰੇ 11:00 ਵਜੇ ਕਾਨਫਰੰਸ ਹਾਲ, ਐਸਐਸਪੀ ਦਫ਼ਤਰ, ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਪ੍ਰੈਸ ਕਾਨਫਰੰਸ ਆਯੋਜਿਤ ਕੀਤੀ ਜਾ ਰਹੀ ਹੈ, ਜਾਨਕਾਰੀ ਮੁਤਬਿਕ ਪੁਲੀਸ ਵਲੋਂ ਚੋਰ ਗਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਜਾ ਰਿਹਾ। ਪੂਰੀ ਜਾਣਕਾਰੀ ਥੋੜੀ ਦੇਰ ਤੱਕ ਇਸੇ ਚੈਨਲ ਤੇ ਤੁਹਾਡੇ ਨਾਲ ਸਾਂਝੀ ਕਰਾਗੇ। ਧੰਨਵਾਦ।

21 ਅਗਸਤ ਨੂੰ ਨਵ ਨਿਯੁਕਤ ਅਸ਼ੋਕ ਮੀਨਾ, IPS, ਐਸ.ਪੀ(ਡੀ), ਸ੍ਰੀ ਮੁਕਤਸਰ ਸਾਹਿਬ ਵੱਲੋਂ ਸਵੇਰੇ 11:00 ਵਜੇ ਕਾਨਫਰੰਸ ਹਾਲ, ਐਸਐਸਪੀ ਦਫ਼ਤਰ, ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਪ੍ਰੈਸ ਕਾਨਫਰੰਸ ਆਯੋਜਿਤ ਕੀਤੀ ਜਾ ਰਹੀ ਹੈ, ਜਾਨਕਾਰੀ ਮੁਤਬਿਕ ਪੁਲੀਸ ਵਲੋਂ ਚੋਰ ਗਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਜਾ ਰਿਹਾ।
ਪੂਰੀ ਜਾਣਕਾਰੀ ਥੋੜੀ ਦੇਰ ਤੱਕ ਇਸੇ ਚੈਨਲ ਤੇ ਤੁਹਾਡੇ ਨਾਲ ਸਾਂਝੀ ਕਰਾਗੇ।
ਧੰਨਵਾਦ।
📲Get App