विदेश
ਵੱਡੀ ਖ਼ਬਰ : ਬਾਜਾਰ 'ਤੇ ਹੋ ਗਿਆ ਡਰੋਨ ਹਮਲਾ; 21 ਲੋਕਾਂ ਦੀ ਮੌਤ, ਸੂਡਾਨ 'ਚ ਸੋਗ ਦੀ ਲਹਿਰ

Tuesday, Oct 27, 2026 ।
ਇੰਟਰਨੈਸ਼ਨਲ ਡੈਸਕ- ਸੂਡਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਡਾਨ ਦੇ ਨਿਆਲਾ ਵਿੱਚ ਇੱਕ ਬਾਜ਼ਾਰ 'ਤੇ ਡਰੋਨ ਹਮਲੇ ਹੋਏ ਹਨ। ਇਨ੍ਹਾਂ ਹਮਲਿਆਂ ਵਿੱਚ 21 ਲੋਕ ਮਾਰੇ ਗਏ ਅਤੇ ਘੱਟੋ-ਘੱਟ 40 ਹੋਰ ਜ਼ਖ਼ਮੀ ਹੋ ਗਏ ਹਨ। ਇਹ ਜਾਣਕਾਰੀ ਇੱਕ ਡਾਕਟਰੀ ਸੂਤਰ ਅਤੇ ਚਸ਼ਮਦੀਦਾਂ ਨੇ ਏਐਫਪੀ (AFP) ਨੂੰ ਦਿੱਤੀ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।