Crime
ਹੈੱਡ ਕਾਂਸਟੇਬਲ ਨਿਕਲਿਆ ''ਕਰੋੜਪਤੀ'', 15 ਥਾਵਾਂ ''ਤੇ ਰੇਡ ਮਗਰੋਂ ਜਾਇਦਾਦ ਦੇਖ ਉੱਡੇ ਅਧਿਕਾਰੀਆਂ ਦੇ ਹੋਸ਼
Watch on:
▶️ YouTube
ਹੈੱਡ ਕਾਂਸਟੇਬਲ ਨਿਕਲਿਆ ''ਕਰੋੜਪਤੀ'', 15 ਥਾਵਾਂ ''ਤੇ ਰੇਡ ਮਗਰੋਂ ਜਾਇਦਾਦ ਦੇਖ ਉੱਡੇ ਅਧਿਕਾਰੀਆਂ ਦੇ ਹੋਸ਼
ਹੈੱਡ ਕਾਂਸਟੇਬਲ ਨਿਕਲਿਆ ''ਕਰੋੜਪਤੀ'', 15 ਥਾਵਾਂ ''ਤੇ ਰੇਡ ਮਗਰੋਂ ਜਾਇਦਾਦ ਦੇਖ ਉੱਡੇ ਅਧਿਕਾਰੀਆਂ ਦੇ ਹੋਸ਼
Wednesday, Oct 14, 2026।
ਇੰਦੌਰ (need24 news)- ਮੱਧ ਪ੍ਰਦੇਸ਼ ਦੇ ਇੰਦੌਰ ਅਤੇ ਇਸ ਦੇ ਗੁਆਂਢੀ ਦੇਵਾਸ ਜ਼ਿਲ੍ਹੇ 'ਚ ਲੋਕਾਯੁਕਤ ਪੁਲਸ ਨੇ ਇਕ ਹੈੱਡ ਕਾਂਸਟੇਬਲ ਦੇ 15 ਟਿਕਾਣਿਆਂ 'ਤੇ ਬੁੱਧਵਾਰ ਨੂੰ ਛਾਪੇਮਾਰੀ ਕੀਤੀ ਅਤੇ ਉਸ ਦੀ ਜਾਇਜ਼ ਆਮਦਨ ਤੋਂ ਤਿੰਨ ਗੁਣਾ ਵੱਧ ਕੀਮਤ ਦੀ ਜਾਇਦਾਦ ਬਰਾਮਦ ਕੀਤੀ। ਡਿਪਟੀ ਸੁਪਰਡੈਂਟ ਆਫ਼ ਪੁਲਸ (ਡੀਐੱਸਪੀ) ਸੁਨੀਲ ਤਾਲਾਨ ਨੇ ਕਿਹਾ ਕਿ ਇੰਦੌਰ ਦੇ ਪੁਲਸ ਟ੍ਰੇਨਿੰਗ ਕਾਲਜ (ਪੀਟੀਸੀ) 'ਚ ਡਰਾਈਵਰ ਵਜੋਂ ਤਾਇਨਾਤ ਹੈੱਡ ਕਾਂਸਟੇਬਲ ਫਿਰੋਜ਼ ਖਾਨ (48) ਵਿਰੁੱਧ ਇਕ ਸ਼ਿਕਾਇਤ ਮਿਲੀ ਹੈ, ਜਿਸ 'ਚ ਦੋਸ਼ ਲਗਾਇਆ ਗਿਆ ਹੈ ਕਿ ਉਹ ਲੰਬੇ ਸਮੇਂ ਤੋਂ ਡਿਊਟੀ ਤੋਂ ਗੈਰਹਾਜ਼ਰ ਸੀ ਅਤੇ ਕਥਿਤ ਤੌਰ 'ਤੇ ਪੁਲਸ ਵਿਭਾਗ 'ਚ ਆਪਣੇ ਅਹੁਦੇ ਦਾ ਰੌਬ ਝਾੜ ਕੇ ਦੇਵਾਸ ਜ਼ਿਲ੍ਹੇ 'ਚ ਵਿਵਾਦਿਤ ਅਚੱਲ ਜਾਇਦਾਦਾਂ ਦੀ ਖਰੀਦੋ-ਫਰੋਖਤ 'ਚ ਸ਼ਾਮਲ ਸੀ।ਉਨ੍ਹਾਂ ਕਿਹਾ ਕਿ ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ, ਖਾਨ, ਉਸ ਦੇ ਪਰਿਵਾਰਕ ਮੈਂਬਰਾਂ ਅਤੇ ਕਰੀਬੀ ਲੋਕਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। ਤਾਲਾਨ ਨੇ ਕਿਹਾ,"ਪੁਲਸ ਵਿਭਾਗ 'ਚ ਖਾਨ ਦੇ 24 ਸਾਲ ਦੀ ਸੇਵਾ 'ਚ ਤਨਖਾਹ ਤੋਂ ਉਸ ਦੀ ਆਮਦਨ ਕਰੀਬ 75 ਲੱਖ ਰੁਪਏ ਦੱਸੀ ਗਈ ਹੈ। ਹੋਰ ਸਰੋਤਾਂ ਤੋਂ ਹੋਈ ਕਮਾਈ ਜੋੜਦੇ ਹੋਏ ਉਸ ਦੀ ਕੁੱਲ ਜਾਇਜ਼ ਆਮਦਨ ਲਗਭਗ 1.94 ਕਰੋੜ ਰੁਪਏ ਹੈ।" ਇਸ ਦੇ ਮੁਕਾਬਲੇ, ਛਾਪੇਮਾਰੀ ਦੌਰਾਨ ਹੁਣ ਤੱਕ 6.27 ਕਰੋੜ ਰੁਪਏ ਦੀਆਂ ਜਾਇਦਾਦਾਂ ਦਾ ਪਤਾ ਲਗਾਇਆ ਗਿਆ ਹੈ