🔥 TRENDING West Tripura Administration Issues War... Schools Closed Tomorrow (Nov 16, 2026)... Erratic Weather Slashes Dry‑Fruit Outp... Himachal Pradesh Pavilion Inaugurated... ग्राम प्रधान द्वारा छठ पूजा का आयोजन બોટાડમાં માવાની ખરીદીમાં ખામી, દુકાનમા...
15 Nov 2026•
ગુજરાતી मराठी ਪੰਜਾਬੀ বাংলা
International

ਪਲਟ ਗਈ ਤੇਲ ਕੰਪਨੀ ਦੇ ਮੁਲਾਜ਼ਮਾਂ ਨੂੰ ਲਿਜਾ ਰਹੀ ਬੱਸ ! 12 ਦੀ ਮੌਤ, ਇਲਾਮ ''ਚ ਛਾਇਆ ਸੋਗ

✍️ Reporter: Shamsher Singh 🗓 15 Nov 2026, 07:23 PM 👁 22
Share: 💬 WhatsApp 📘 Facebook 𝕏 Post

ਪਲਟ ਗਈ ਤੇਲ ਕੰਪਨੀ ਦੇ ਮੁਲਾਜ਼ਮਾਂ ਨੂੰ ਲਿਜਾ ਰਹੀ ਬੱਸ ! 12 ਦੀ ਮੌਤ, ਇਲਾਮ ''ਚ ਛਾਇਆ ਸੋਗ

ਪਲਟ ਗਈ ਤੇਲ ਕੰਪਨੀ ਦੇ ਮੁਲਾਜ਼ਮਾਂ ਨੂੰ ਲਿਜਾ ਰਹੀ ਬੱਸ ! 12 ਦੀ ਮੌਤ, ਇਲਾਮ ''ਚ ਛਾਇਆ ਸੋਗ
‎Sunday, Nov 15, 2026 - 05:06 PM।
‎ਇੰਟਰਨੈਸ਼ਨਲ ਡੈਸਕ- ਅਮਰੀਕਾ ਨਾਲ ਜੰਗ 'ਚ ਫ਼ਸੇ ਇਰਾਨ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਇਲਾਮ ਸੂਬੇ 'ਚ ਸ਼ਨੀਵਾਰ ਦੇਰ ਰਾਤ ਨੂੰ ਤੇਲ ਅਤੇ ਗੈਸ ਕੰਪਨੀ ਦੇ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਦੇ ਪਲਟ ਜਾਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਇਰਾਨੀ ਸਰਕਾਰੀ ਮੀਡੀਆ ਅਨੁਸਾਰ, ਇਸ ਭਿਆਨਕ ਹਾਦਸੇ ਵਿੱਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਹੈ ਅਤੇ 16 ਹੋਰ ਜ਼ਖ਼ਮੀ ਹੋਏ ਹਨ।
‎
‎ਇਰਾਨ ਦੀ ਸਰਕਾਰੀ ਨਿਊਜ਼ ਏਜੰਸੀ IRNA ਮੁਤਾਬਕ, ਇਹ ਹਾਦਸਾ ਇਰਾਕ ਦੀ ਸਰਹੱਦ ਨੇੜੇ ਅਬਦਾਨਾਨ ਅਤੇ ਦੇਹਲੋਰਾਨ ਕਾਉਂਟੀਆਂ ਵਿਚਕਾਰ ਸੜਕ 'ਤੇ ਉਸ ਸਮੇਂ ਵਾਪਰਿਆ, ਜਦੋਂ ਨੈਚੁਰਲ ਗੈਸ ਲਿਕਵਿਡਜ਼ (NGL) ਕੰਪਨੀ ਦੇ ਮੁਲਾਜ਼ਮਾਂ ਨੂੰ ਲਿਜਾ ਰਹੀ ਬੱਸ ਬੇਕਾਬੂ ਹੋ ਕੇ ਪਲਟ ਗਈ।

📲Get App