🔥 TRENDING ઘરફોડ ચોરીના ગુનામાં અઢી વર્ષથી નાસતા... ഇടിമിന്നൽ ജാഗ്രതാ നിർദേശം Cash and Ring Stolen from Thar on Bhop... Shooting at Bhind District Hospital Sp... Umarria Woman Assaulted, Jewelry and C... हनुमानगढ़ में विजयादशमी पर राष्ट्रीय स...
25 Oct 2026•
ગુજરાતી मराठी ਪੰਜਾਬੀ বাংলা
Jobs & Career

ਰੇਲਵੇ ''ਚ 10ਵੀਂ ਪਾਸ ਲਈ ਨਿਕਲੀਆਂ ਭਰਤੀਆਂ, ਇੰਝ ਕਰੋ ਅਪਲਾਈ

✍️ Reporter: Shamsher Singh 🗓 25 Oct 2026, 03:44 PM 👁 10
Share: 💬 WhatsApp 📘 Facebook 𝕏 Post

ਰੇਲਵੇ ''ਚ 10ਵੀਂ ਪਾਸ ਲਈ ਨਿਕਲੀਆਂ ਭਰਤੀਆਂ, ਇੰਝ ਕਰੋ ਅਪਲਾਈ

ਰੇਲਵੇ ''ਚ 10ਵੀਂ ਪਾਸ ਲਈ ਨਿਕਲੀਆਂ ਭਰਤੀਆਂ, ਇੰਝ ਕਰੋ ਅਪਲਾਈ
‎Saturday, Oct 24, 2026 ।
‎
‎
‎ਵੈੱਬ ਡੈਸਕ- ਨਾਰਥ ਵੈਸਟਰਨ ਰੇਲਵੇ ਨੇ 2008 ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
‎
‎ਅਹੁਦਿਆਂ ਦਾ ਵੇਰਵਾ
‎ਅਪ੍ਰੈਂਟਿਸ ਦੇ 2008 ਅਹੁਦੇ ਭਰੇ ਜਾਣਗੇ। ਇਹ ਭਰਤੀਆਂ ਇਲੈਕਟ੍ਰੀਸ਼ੀਅਨ 'ਚ ਕੋਚਿੰਗ, ਪਾਵਰ, ਟੀਆਰਡੀ, ਕਾਰਪੇਂਟਰ (ਇੰਜੀਨੀਅਰਿੰਗ), ਪੇਂਟਰ ਇੰਜੀਨੀਅਰਿੰਗ, ਕਾਰਪੇਂਟਰ (ਮੈਕੇਨੀਕਲ) ਵਰਗੇ ਟਰੇਡਸ ਲਈ ਹਨ।
‎
‎ਆਖ਼ਰੀ ਤਾਰੀਕ
‎ਉਮੀਦਵਾਰ 6 ਨਵੰਬਰ 2026 ਤੱਕ ਅਪਲਾਈ ਕਰ ਸਕਦੇ ਹਨ।
‎
‎ਸਿੱਖਿਆ ਯੋਗਤਾ
‎ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਘੱਟੋ-ਘੱਟ 50 ਫੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ।
‎
‎ਉਮਰ
‎ਉਮੀਦਵਾਰ ਦੀ ਉਮਰ 24 ਸਾਲ ਤੈਅ ਕੀਤੀ ਗਈ ਹੈ।
‎
‎ਇੰਝ ਕਰੋ ਅਪਲਾਈ
‎ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
📲Get App