🔥 TRENDING ఇంటి పెరట్లో గంజాయి సాగు.. వ్యక్తి అరె... PM Modi lauds BJP’s by‑poll victories... BJP gains foothold in West Bengal and... Madhya Pradesh to Take OBC Reservation... Madhya Pradesh Ownership Scheme Gains... Madhya Pradesh Government Reaches Acco...
09 Oct 2026•
ગુજરાતી मराठी ਪੰਜਾਬੀ বাংলা
Lifestyle

ਜਗਤਾਰ ਸਿੰਘ ਹਵਾਰਾ 1 ਦਿਨ ਦੀ ਪੈਰੋਲ ਲਈ ਸਹਿਮਤ

✍️ Reporter: Shamsher Singh 🗓 09 Oct 2026, 08:58 PM 👁 12
Watch on: ▶️ YouTube
Share: 💬 WhatsApp 📘 Facebook 𝕏 Post

ਜਗਤਾਰ ਸਿੰਘ ਹਵਾਰਾ 1 ਦਿਨ ਦੀ ਪੈਰੋਲ ਲਈ ਸਹਿਮਤ

Friday, Oct 09, 2026 - 08:48 PM (IST)
‎
‎ਵੱਡੀ ਖਬਰ : ਜਗਤਾਰ ਸਿੰਘ ਹਵਾਰਾ 1 ਦਿਨ ਦੀ ਪੈਰੋਲ ਲਈ ਸਹਿਮਤ
‎
‎ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਆਪਣੀ ਬਜ਼ੁਰਗ ਤੇ ਬੀਮਾਰ ਮਾਤਾ ਨੂੰ ਮਿਲਣ ਲਈ ਇੱਕ ਦਿਨ ਦੀ ਪੈਰੋਲ ਲੈਣ ਵਾਸਤੇ ਸਹਿਮਤ ਹੋ ਗਏ ਹਨ। ਇਸ ਦੀ ਪੁਸ਼ਟੀ ਉਨ੍ਹਾਂ ਦੇ ਧਰਮੀ ਪਿਤਾ ਅਤੇ ਕੌਮੀ ਇਨਸਾਫ਼ ਮੋਰਚੇ ਦੇ ਆਗੂ ਗੁਰਚਰਨ ਸਿੰਘ ਹਵਾਰਾ ਨੇ ਕੀਤੀ ਹੈ।
📲Get App