🔥 ट्रेंडिंग फ्लैटोनिया में फिल्म निर्माण शुरू, फेय... टोंगसम पर्यटन महोत्सव ने दाराप को वेलन... सिक्किम ने राष्ट्रीय शक्ति उभार प्रतिय... सिक्किम के गवर्नर ने पाक्यॉंग जिले में... 20 नवंबर 2026 को बंगाल बनाम मिज़ोरम –... 17 मिज़ोरम कंपनियों को मिली हरित प्रमा...
20 नव. 2026•
ગુજરાતી मराठी ਪੰਜਾਬੀ বাংলা
बिज़नेस

ਪਿਆਜ਼ ਦੀ ਸਟੋਰੇਜ ਬਣਾਉਣ ਲਈ ਸਰਕਾਰ ਦੇ ਰਹੀ ਹੈ ₹4.5 ਲੱਖ ਦੀ ਸਬਸਿਡੀ, ਜਾਣੋ ਕੌਣ ਤੇ ਕਿਵੇਂ ਲੈ ਸਕਦੈ ਲਾਭ।

✍️ रिपोर्टर: Shamsher Singh 🗓 25 अक्टू. 2026, 08:22 PM 👁 85
शेयर करें: 💬 WhatsApp 📘 Facebook 𝕏 Post

ਪਿਆਜ਼ ਦੀ ਸਟੋਰੇਜ ਬਣਾਉਣ ਲਈ ਸਰਕਾਰ ਦੇ ਰਹੀ ਹੈ ₹4.5 ਲੱਖ ਦੀ ਸਬਸਿਡੀ, ਜਾਣੋ ਕੌਣ ਤੇ ਕਿਵੇਂ ਲੈ ਸਕਦੈ ਲਾਭ।

ਪਿਆਜ਼ ਦੀ ਸਟੋਰੇਜ ਬਣਾਉਣ ਲਈ ਸਰਕਾਰ ਦੇ ਰਹੀ ਹੈ ₹4.5 ਲੱਖ ਦੀ ਸਬਸਿਡੀ, ਜਾਣੋ ਕੌਣ ਤੇ ਕਿਵੇਂ ਲੈ ਸਕਦੈ ਲਾਭ।
‎Oct 25,2026,ਨਵੀਂ ਦਿੱਲੀ: ਇਸ ਸਾਲ ਪਿਆਜ਼ ਦੀਆਂ ਵਧਦੀਆਂ ਕੀਮਤਾਂ ਅਤੇ ਸਪਲਾਈ ਨੂੰ ਲੈ ਕੇ ਚਿੰਤਾਵਾਂ ਵਿਚਕਾਰ ਸਰਕਾਰ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਹਨ। ਕੇਂਦਰ ਸਰਕਾਰ ਦੀਆਂ ਯੋਜਨਾਵਾਂ ਵਾਂਗ ਸੂਬਾ ਸਰਕਾਰਾਂ ਵੀ ਕਿਸਾਨਾਂ ਲਈ ਕਈ ਭਲਾਈ ਸਕੀਮਾਂ ਚਲਾ ਰਹੀਆਂ ਹਨ। ਇਸੇ ਤਹਿਤ ਬਿਹਾਰ ਸਰਕਾਰ ਪਿਆਜ਼ ਦੀ ਫ਼ਸਲ ਨੂੰ ਸੁਰੱਖਿਅਤ ਰੱਖਣ ਅਤੇ ਕਿਸਾਨਾਂ ਨੂੰ ਵਧੀਆ ਕੀਮਤ ਦਿਵਾਉਣ ਲਈ ਪਿਆਜ਼ ਸਟੋਰੇਜ ਢਾਂਚਾ ਬਣਾਉਣ 'ਤੇ 4.50 ਲੱਖ ਰੁਪਏ ਤੱਕ ਦੀ ਸਬਸਿਡੀ ਦਿੰਦੀ ਹੈ।
‎ਇਸ ਯੋਜਨਾ ਤਹਿਤ 50 ਮੀਟ੍ਰਿਕ ਟਨ ਸਮਰੱਥਾ ਵਾਲਾ ਪਿਆਜ਼ ਸਟੋਰੇਜ ਗੋਦਾਮ ਬਣਾਉਣ ਦੀ ਨਿਰਧਾਰਤ ਲਾਗਤ 6 ਲੱਖ ਰੁਪਏ ਹੈ। ਇਸ 'ਤੇ 75 ਫ਼ੀਸਦੀ ਤੱਕ ਸਰਕਾਰੀ ਸਹਾਇਤਾ ਮਿਲ ਸਕਦੀ ਹੈ। ਇਸ ਤਰ੍ਹਾਂ ਕਿਸਾਨ ਨੂੰ ਆਪਣੀ ਜੇਬ ਵਿੱਚੋਂ ਸਿਰਫ਼ 1.50 ਲੱਖ ਰੁਪਏ ਖ਼ਰਚ ਕਰਨੇ ਪੈਣਗੇ। ਇਹ ਯੋਜਨਾ ਪ੍ਰਧਾਨ ਮੰਤਰੀ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਤਹਿਤ ਚਲਾਈ ਜਾ ਰਹੀ ਹੈ।
📲Get App