🔥 TRENDING Unakoti District Launches JJM 2.0 Wate... Tripura CM attributes BJP's rising pop... India's First Organized Donkey Farm La... Himachal Pradesh Introduces Bill to Si... Himachal Pradesh to levy environmental... 12 killed in two separate road crashes...
20 Nov 2026•
ગુજરાતી मराठी ਪੰਜਾਬੀ বাংলা
RBI ਨੇ ਰੇਪੋ ਰੇਟ ’ਚ ਕੀਤਾ 25 ਬੇਸਿਸ ਪੁਆਇੰਟ ਦਾ ਵਾਧਾ
Business

RBI ਨੇ ਰੇਪੋ ਰੇਟ ’ਚ ਕੀਤਾ 25 ਬੇਸਿਸ ਪੁਆਇੰਟ ਦਾ ਵਾਧਾ

✍️ Reporter: Shamsher Singh 🗓 07 Oct 2026, 07:55 PM 👁 92
Watch on: ▶️ YouTube
Share: 💬 WhatsApp 📘 Facebook 𝕏 Post

RBI ਨੇ ਰੇਪੋ ਰੇਟ ’ਚ ਕੀਤਾ 25 ਬੇਸਿਸ ਪੁਆਇੰਟ ਦਾ ਵਾਧਾ

🚨 ਵੱਡੀ ਖ਼ਬਰ
RBI ਨੇ ਰੇਪੋ ਰੇਟ ’ਚ ਕੀਤਾ 25 ਬੇਸਿਸ ਪੁਆਇੰਟ ਦਾ ਵਾਧਾ
ਭਾਰਤੀ ਰਿਜ਼ਰਵ ਬੈਂਕ (RBI) ਦੀ ਮੌਦ੍ਰਿਕ ਨੀਤੀ ਕਮੇਟੀ ਨੇ ਰੇਪੋ ਰੇਟ ਵਿੱਚ 0.25 ਫ਼ੀਸਦੀ ਦਾ ਵਾਧਾ ਕਰ ਦਿੱਤਾ ਹੈ। ਰੇਪੋ ਰੇਟ ਹੁਣ 5.25% ਤੋਂ ਵਧ ਕੇ 5.50% ਹੋ ਗਿਆ ਹੈ। ਇਹ ਫ਼ੈਸਲਾ MPC ਵੱਲੋਂ ਸਰਬਸੰਮਤੀ ਨਾਲ ਲਿਆ ਗਿਆ ਹੈ।
ਰੇਟ ਵਧਣ ਨਾਲ ਹੋਮ ਲੋਨ, ਕਾਰ ਲੋਨ ਅਤੇ ਪਰਸਨਲ ਲੋਨ ਦੀ EMI ’ਤੇ ਅਸਰ ਪੈਣ ਦੀ ਸੰਭਾਵਨਾ ਹੈ। RBI ਨੇ ਆਪਣੀ ਨੀਤੀ ਦਾ ਰੁਖ ਵੀ ‘ਨਿਊਟਰਲ’ ਤੋਂ ‘ਕੈਲੀਬ੍ਰੇਟਿਡ ਟਾਈਟਨਿੰਗ’ ਵੱਲ ਕੀਤਾ ਹੈ। ਸ਼ਮਸ਼ੇਰ ਸਿੰਘ, Need24 News Punjab
📲Get App