🔥 TRENDING Kiren Rijiju Meets Olympic Medallist M... Assam Congress Issues Show-Cause Notic... Gurugram Bike Theft: Manager From Raja... गादाणा में मुख्यमंत्री जल स्वावलम्बन य... જવાહર: જરોડમાં ગુજરાત C.A.T.S. દ્વારા... Himanta Biswa Sarma to Honour Bhupen H...
27 Nov 2026•
ગુજરાતી मराठी ਪੰਜਾਬੀ বাংলা

ਲੋਕਾਂ ਨੂੰ ਸਵੈ ਗਣਨਾ ਬਾਰੇ ਪ੍ਰੇਰਿਤ ਕੀਤਾ

✍️ Reporter: Parkash singh 🗓 27 Nov 2026, 04:36 PM 👁 28
Share: 💬 WhatsApp 📘 Facebook 𝕏 Post
ਤਰਨ ਤਾਰਨ : 27 ਨਵੰਬਰ (ਪ੍ਰਕਾਸ਼ ਸਿੰਘ ਜੌਹਲ)
ਮੈਂ ਪ੍ਰਕਾਸ਼ ਸਿੰਘ ਨੀਉਜ ਰਿਪੋਰਟਰ ਤਰਨ ਤਾਰਨ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ ਭਾਰਤ ਸਰਕਾਰ ਵੱਲੋਂ ਜਨਗਣਨਾ 2027 ਦਾ ਦੂਜਾ ਪੜਾਅ 1 ਦਸੰਬਰ 2026 ਤੋਂ ਸ਼ੁਰੂ ਹੋ ਰਿਹਾ ਹੈ ਜਿਸ ਦੇ ਅਧੀਨ 16 ਨਵੰਬਰ 2026 ਤੋਂ 30 ਨਵੰਬਰ 2026 ਤੱਕ ਅਸੀਂ ਆਪਣੇ ਪ੍ਰਵਾਰ ਦੀ ਸਵੈ ਗਣਨਾ ਆਪਣੇ ਮੋਬਾਇਲ ਤੇ ਆਪ ਕਰ ਸਕਦੇ ਹਾਂ ਕਿਰਪਾ ਕਰ ਕੇ ਤੁਸੀਂ ਸਾਰੇ ਵੱਧ ਤੋਂ ਵੱਧ ਆਪਣੇ ਪਰਿਵਾਰ ਦੀ ਸਵੈ ਗਣਨਾ 30 ਨਵੰਬਰ ਤੱਕ ਪੂਰੀ ਕਰੋ ਅਤੇ ਆਪਣੇ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਓ ।
ਜਦੋਂ ਤੁਸੀਂ ਆਪਣੇ ਫ਼ੋਨ ਤੇ ਸਵੈ ਗਣਨਾ ਪੂਰੀ ਕਰ ਲਵੋਗੇ ਤਾਂ ਤੁਹਾਨੂੰ ਇੱਕ ਮੈਸ਼ਜ ਆਵੇਗਾ ਜਿਸ ਨੂੰ ਸੰਭਾਲ ਕੇ ਰੱਖਣਾ ਹੋਵੇਗਾ । ਜਦੋਂ 1 ਦਸੰਬਰ ਨੂੰ ਜਾ ਉਸ ਤੋਂ ਬਾਅਦ ਜਨਗਣਨਾ ਅਧਕਾਰੀ ਜਦੋਂ ਤੁਹਾਡੇ ਅਰ ਆਉਣਗੇ ਤਾਂ ਉਹ ਮੈਸ਼ਜ ਉਨ੍ਹਾਂ ਨੂੰ ਦਿਖਾ ਦੇਣਾ ।
ਧੰਨਵਾਦ
📲Get App