Politics
ਆਮ ਆਦਮੀ ਪਾਰਟੀ ਦੀ ਮੇਗਾ ਰੈਲੀ ਵਿੱਚ ਸ਼ਾਮਲ ਹੋਣ ਲਈ ਪਿੰਡ ਜੌਹਲ ਰਾਜੂ ਸਿੰਘ ਵਿਖੇ ਵਰਕਰ ਜਾਣ ਦੀ ਤਿਆਰੀ ਕਰਦੇ ਹੋਏ ।
Watch on:
▶️ YouTube
ਤਰਨ ਤਾਰਨ (ਪੰਜਾਬ)26 ਨਵੰਬਰ (ਪ੍ਰਕਾਸ਼ ਸਿੰਘ)
ਅੱਜ ਪੰਜਾਬ ਦੇ ਮੋਗਾ ਵਿਖੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਖੁਸ਼ਹਾਲ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਤਰਨ ਤਾਰਨ ਤੋਂ ਵਿਧਾਇਕ ਸ: ਹਰਮੀਤ ਸਿੰਘ ਸੰਧੂ ਦੀ ਅਗਵਾਈ ਵਿੱਚ ਹਲਕੇ ਦੇ ਪਿੰਡਾਂ ਤੋਂ ਵਰਕਰ ਪਹੁੰਚਣ ਤੋਂ ਪਹਿਲਾਂ ਇਕੱਠੇ ਹੋਕੇ ਤਿਆਰੀਆਂ ਕਰਦੇ ਹੋਏ।
ਜਿਨ੍ਹਾਂ ਵਿੱਚ ਸ਼ਾਮਲ ਸਨ ਜਥੇਦਾਰ ਗੁਰਨਾਮ ਸਿੰਘ ਜੌਹਲ, ਸਰਪੰਚ ਜਗਜੀਤ ਸਿੰਘ, ਰਾਜਬੀਰ ਸਿੰਘ, ਹਰਭਿੰਦਰ ਸਿੰਘ ਆਦਿ।