🔥 ट्रेंडिंग कोच ने कहा: सोरीयावंशी 300 रन बनाएंगे द टाइम्स ऑफ इंडिया ने 25 नवम्बर 2026 क... ईएनई ने छह दिन में ₹42 करोड़ से अधिक क... प्राइम वीडियो पर 'इशारा – ए कैंपस बीट्... 'Enemy of the Smuggler' फिल्म सन् NXT... टीवीएफ अध्यक्ष विजय कोशी ने ‘पंचायत’ फ...
25 नव. 2026•
ગુજરાતી मराठी ਪੰਜਾਬੀ বাংলা
अपराध

ਮੰਦਰ ਦੇ ਪੁਜਾਰੀ ਦਾ ਸਿਰ 'ਤੇ ਹਮਲਾ ਕਰ ਕੀਤਾ ਕਤਲ, ਪ੍ਰਯਾਗਰਾਜ ’ਚ ਵੱਡੀ ਵਾਰਦਾਤ

✍️ रिपोर्टर: Shamsher Singh 🗓 25 नव. 2026, 10:31 AM 👁 35
शेयर करें: 💬 WhatsApp 📘 Facebook 𝕏 Post

ਮੰਦਰ ਦੇ ਪੁਜਾਰੀ ਦਾ ਸਿਰ 'ਤੇ ਹਮਲਾ ਕਰ ਕੀਤਾ ਕਤਲ, ਪ੍ਰਯਾਗਰਾਜ ’ਚ ਵੱਡੀ ਵਾਰਦਾਤ

ਮੰਦਰ ਦੇ ਪੁਜਾਰੀ ਦਾ ਸਿਰ 'ਤੇ ਹਮਲਾ ਕਰ ਕੀਤਾ ਕਤਲ, ਪ੍ਰਯਾਗਰਾਜ ’ਚ ਵੱਡੀ ਵਾਰਦਾਤ
‎Wednesday, Nov 25, 2026।
‎ਪ੍ਰਯਾਗਰਾਜ (ਏਜੰਸੀ) - ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਥਰਵਾਈ ਥਾਣਾ ਖੇਤਰ ’ਚ ਮਾਨਸੈਤਾ ਨਦੀ ਨੇੜੇ ਸਥਿਤ ਪ੍ਰਾਚੀਨ ਮਨਕਮੇਸ਼ਵਰ ਨਾਥ ਮੰਦਰ (ਭੀਮਕੁੰਡ) ਦੇ ਪੁਜਾਰੀ ਦਾ ਸਿਰ ’ਤੇ ਹਮਲਾ ਕਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦੇ ਬਾਰੇ ਮੰਗਲਵਾਰ ਸਵੇਰੇ ਮੰਦਰ ’ਚ ਪੂਜਾ ਕਰਨ ਆਏ ਸ਼ਰਧਾਲੂਆਂ ਨੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮੰਦਰ ਵਿਚ ਪੁਜਾਰੀ ਦੀ ਲਾਸ਼ ਵੇਖੀ ਅਤੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਖੂਨ ਨਾਲ ਲੱਥਪੱਥ ਲਾਸ਼ ਮਿਲਣ ’ਤੇ ਇਲਾਕੇ ’ਚ ਸਨਸਨੀ ਫੈਲ ਗਈ।
📲Get App