🔥 TRENDING 6 ਸਾਲ ਬਾਅਦ ਪਤੀ ਤੋਂ ਤਲਾਕ ਲਵੇਗੀ ਸਪਨਾ ਚੌਧ... পোড়াডাঙ্গা রেলস্টেশনের অদূরে অজ্ঞাতপর... उझानी में अज्ञात व्यक्ति ने फौजी पर गो... हनुमानगढ़ की बेटी पलक का राष्ट्रीय शूट... পশ্চিমবঙ্গ সরকার ২০২৭ সালের নতুন ছুটির... मध्यप्रदेश पुलिस ने रातभर गश्त में 224...
23 Nov 2026•
ગુજરાતી मराठी ਪੰਜਾਬੀ বাংলা
Entertainment

ਪੰਜਾਬ ਦੀ ''ਨੂੰਹ'' ਬਣੇਗੀ ਸਾਰਾ ਤੇਂਦੁਲਕਰ ! ਸ਼ੁੱਭਮਨ ਨਹੀਂ, ਇਸ ਦਿੱਗਜ ਪਰਿਵਾਰ ਨਾਲ ਜੁੜ ਰਿਹੈ ਨਾਂ

✍️ Reporter: Shamsher Singh 🗓 23 Nov 2026, 01:48 PM 👁 15
Share: 💬 WhatsApp 📘 Facebook 𝕏 Post

ਪੰਜਾਬ ਦੀ ''ਨੂੰਹ'' ਬਣੇਗੀ ਸਾਰਾ ਤੇਂਦੁਲਕਰ ! ਸ਼ੁੱਭਮਨ ਨਹੀਂ, ਇਸ ਦਿੱਗਜ ਪਰਿਵਾਰ ਨਾਲ ਜੁੜ ਰਿਹੈ ਨਾਂ

ਪੰਜਾਬ ਦੀ ''ਨੂੰਹ'' ਬਣੇਗੀ ਸਾਰਾ ਤੇਂਦੁਲਕਰ ! ਸ਼ੁੱਭਮਨ ਨਹੀਂ, ਇਸ ਦਿੱਗਜ ਪਰਿਵਾਰ ਨਾਲ ਜੁੜ ਰਿਹੈ ਨਾਂ
‎Monday, Nov 23, 2026 ।
‎ਮੁੰਬਈ (ਏਜੰਸੀ) - ਸੋਸ਼ਲ ਮੀਡੀਆ 'ਤੇ ਅਜਿਹੀਆਂ ਅਫਵਾਹਾਂ ਚੱਲ ਰਹੀਆਂ ਹਨ ਕਿ ਸਚਿਨ ਤੇਂਦੁਲਕਰ ਦੀ ਧੀ ਸਾਰਾ ਤੇਂਦੁਲਕਰ ਸਾਲ 2027 ਵਿੱਚ ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ਦੇ ਪਿੰਡ ਸਾਹਨੇਆਲ ਨਾਲ ਸਬੰਧ ਰੱਖਣ ਵਾਲੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੇ ਬੇਟੇ ਨਾਲ ਵਿਆਹ ਕਰਨ ਜਾ ਰਹੀ ਹੈ। ਪਰ ਸੂਤਰਾਂ ਨੇ ਇਨ੍ਹਾਂ ਅਟਕਲਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇੱਕ ਸੂਤਰ ਨੇ ਕਿਹਾ, "ਇਨ੍ਹਾਂ ਦਾਅਵਿਆਂ ਵਿੱਚ ਕੋਈ ਸੱਚਾਈ ਨਹੀਂ ਹੈ, ਅਤੇ ਤੇਂਦੁਲਕਰ ਪਰਿਵਾਰ ਵੱਲੋਂ ਅਜਿਹੀ ਕੋਈ ਘੋਸ਼ਣਾ ਜਾਂ ਪੁਸ਼ਟੀ ਨਹੀਂ ਕੀਤੀ ਗਈ ਹੈ।"
📲Get App