🔥 TRENDING జీకే వీధి మండల పగ్గాలు వైఎస్సార్సీపీకి... સુરતની ડૉ. પારુલ વડગામા: 18 વર્ષથી TB... સાબરકાંઠા જિલ્લાના ગામોમાં સીસીટીવી સ્... ठाणे जिल्ह्याला दुष्काळाच्या यादीतून व... जेल से निकलते ही आज़म खान ने किया घोषण... Manipur Governor Inaugurates New Healt...
19 Nov 2026•
ગુજરાતી मराठी ਪੰਜਾਬੀ বাংলা

ਸੋਸ਼ਲ ਮੀਡੀਆ ’ਤੇ ਜਲੰਧਰ ਵਿਖੇ ਮੇਰੀ ਕਿਸੇ ਨਾਲ ਹੋਈ ਕਥਿਤ ਗੁਪਤ ਮੀਟਿੰਗ ਸਬੰਧੀ ਚੱਲ ਰਹੀ ਖ਼ਬਰ ਪੂਰੀ ਤਰ੍ਹਾਂ ਬੇਬੁਨਿਆਦ, ਤੱਥਹੀਣ ਅਤੇ ਸੱਚਾਈ ਤੋਂ ਕੋਹਾਂ ਦੂਰ ਹੈ। ਅਜਿਹੀ ਕੋਈ ਮੀਟਿੰਗ ਨਹੀਂ ਹੋਈ।

✍️ Reporter: Parkash singh 🗓 16 Nov 2026, 03:06 PM 👁 53
Share: 💬 WhatsApp 📘 Facebook 𝕏 Post
ਸਤਿ ਸ੍ਰੀ ਅਕਾਲ ਜੀ,

ਸੋਸ਼ਲ ਮੀਡੀਆ ’ਤੇ ਜਲੰਧਰ ਵਿਖੇ ਮੇਰੀ ਕਿਸੇ ਨਾਲ ਹੋਈ ਕਥਿਤ ਗੁਪਤ ਮੀਟਿੰਗ ਸਬੰਧੀ ਚੱਲ ਰਹੀ ਖ਼ਬਰ ਪੂਰੀ ਤਰ੍ਹਾਂ ਬੇਬੁਨਿਆਦ, ਤੱਥਹੀਣ ਅਤੇ ਸੱਚਾਈ ਤੋਂ ਕੋਹਾਂ ਦੂਰ ਹੈ। ਅਜਿਹੀ ਕੋਈ ਮੀਟਿੰਗ ਨਹੀਂ ਹੋਈ।

ਮੇਰੇ ਸਿਆਸੀ ਸਟੈਂਡ, ਵਿਚਾਰਧਾਰਾ ਅਤੇ ਰਾਜਨੀਤਿਕ ਸਰਗਰਮੀਆਂ ਹਮੇਸ਼ਾ ਸਪੱਸ਼ਟ ਰਹੀਆਂ ਹਨ। ਮੈਂ ਆਪਣੀ ਸਿਆਸੀ ਭੂਮਿਕਾ ਜਨਤਕ ਤੌਰ ’ਤੇ ਨਿਭਾਉਂਦਾ ਹਾਂ, ਨਾ ਕਿ ਗੁਪਤ ਮੀਟਿੰਗਾਂ ਜਾਂ ਪਰਦੇ ਪਿੱਛੇ ਹੋਣ ਵਾਲੀਆਂ ਸਿਆਸੀ ਸਰਗਰਮੀਆਂ ਰਾਹੀਂ।

ਕੁਝ ਲੋਕਾਂ ਵੱਲੋਂ ਬਿਨਾਂ ਕਿਸੇ ਤੱਥ ਜਾਂ ਪੁਸ਼ਟੀ ਦੇ ਅਜਿਹੀਆਂ ਅਫ਼ਵਾਹਾਂ ਫੈਲਾਉਣਾ ਮੰਦਭਾਗਾ ਹੈ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਅਜਿਹੀਆਂ ਬੇਬੁਨਿਆਦ ਚਰਚਾਵਾਂ ਨੂੰ ਤੱਥਾਂ ਤੋਂ ਬਿਨਾਂ ਮਹੱਤਵ ਨਾ ਦਿੱਤਾ ਜਾਵੇ।

— ਰਵਿੰਦਰ ਸਿੰਘ ਬ੍ਰਹਮਪੁਰਾ
📲Get App