🔥 TRENDING Atul Kumar Rajasthan United eye back-to-back wins... Hisar-Jodhpur Express Resumes Operatio... Drone discovered in residential area n... କାମାକ୍ଷାନଗର ଚିକିତ୍ସାଳୟରେ ଡାକ୍ତରଙ୍କ ମଦ... Rajasthan Power Corp to Conduct JE Rec...
19 Nov 2026•
ગુજરાતી मराठी ਪੰਜਾਬੀ বাংলা

ਆਧੁਨਿਕ ਪੁਲਿਸ ਪ੍ਰਬੰਧ ਵੱਲ ਇੱਕ ਹੋਰ ਅਹਿਮ ਕਦਮ ।

✍️ Reporter: Parkash singh 🗓 10 Nov 2026, 05:53 PM 👁 106
Share: 💬 WhatsApp 📘 Facebook 𝕏 Post
ਐਸ ਐਸ ਪੀ ਤਰਨ ਤਾਰਨ ਵੱਲੋਂ ਐਸ ਪੀ ਹੈੱਡਕੁਆਟਰ ਤਰਨ ਤਾਰਨ ਜ਼ਿਲ੍ਹਾ ਪੁਲਿਸ ਦਫ਼ਤਰ ਤਰਨ ਤਾਰਨ ਵਿਖੇ ਇੰਟੀਗ੍ਰੇਟਿਡ ਕਮਾਂਡ ਐਡ ਕੰਟਰੋਲ ਸੈਟਰ ਦਾ ਉਦਘਾਟਨ ਕੀਤਾ ਗਿਆ ।
ਇਸ ਕੇਦਰ ਰਾਹੀਂ ਜ਼ਿਲ੍ਹੇ ਵਿੱਚ ਨਿਗਰਾਨੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਅਪਰਾਧਾਂ ਦੀ ਰੋਕਥਾਮ ਪੁਲਿਸ ਕਾਰਜਾਂ ਵਿੱਚ ਬਿਹਤਰ ਤਾਲਮੇਲ ਅਤੇ ਐਮਰਜੈਸੀ ਸਥਿਤੀਆਂ ਵਿੱਚ ਤੁਰੰਤ ਕਾਰਵਾਈ ਵਿੱਚ ਮਦਦ ਮਿਲੇਗੀ ।
ਤਰਨ ਤਾਰਨ ਪੁਲਿਸ ਲੋਕਾਂ ਦੀ ਸੁਰੱਖਿਆ ਅਤੇ ਬਿਹਤਰ ਪੁਲਿਸ ਸੇਵਾਵਾਂ ਲਈ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਨ ਲਈ ਵਚਨਬੱਧ ਹੈ ।
📲Get App