🔥 TRENDING Cyclone Aqwan 20-21 ତାରିଖରେ ଶିମିଳିପାଳ... ଭୁବନେଶ୍ୱରରେ ଜଳବନ୍ଦୀ, ଗଛ ପଡ଼ିବା ଓ ଅନ୍ୟା... ଗଞ୍ଜାମରେ 1,38,000 ଲୋକଙ୍କୁ ବିପଦ୍‌ ନିମନ୍... બોટાદ તાલુકા ના ઝમરાળા ગામ ના બન્ને પર... Karnataka Strengthens Lead in Hosting... Suspense Persists Over Rajasthan Crick...
19 Nov 2026•
ગુજરાતી मराठी ਪੰਜਾਬੀ বাংলা

ਕਰ੍ਰਿਕਟਰ ਅਭਿਸੇਕ ਸਰਮਾ ਨੇ ਕੀਤੀ ਆਪਣੀ ਪੁਰਾਣੀ ਟੀਚਰ ਨਾਲ ਮੁਲਾਕਾਤ ।

✍️ Reporter: Parkash singh 🗓 10 Nov 2026, 10:45 AM 👁 120
Share: 💬 WhatsApp 📘 Facebook 𝕏 Post
ਕਰ੍ਰਿਕਟਰ ਅਭਿਸੇਕ ਸਰਮਾ ਨੇ ਆਪਣੇ ਸਕੂਲ ਦੀ ਪੁਰਾਣੀ ਟੀਚਰ ਨਾਲ ਅਚਾਨਕ ਮੁਲਾਕਾਤ ਕਰ ਕੇ ਉਸ ਨੂੰ ਹੈਰਾਨ ਕਰ ਦਿੱਤਾ ਜਿਸ ਟੀਚਰ ਕੋਲ ਅਭਿਸੇਕ ਸਰਮਾ ਕਦੀ ਪੜ੍ਹਦਾ ਰਿਹਾ ਸੀ ਅਚਾਨਕ ਹੀ ਉਸ ਨੂੰ ਮਿਲਣ ਪਹੁੰਚ ਗਿਆ । ਉਸ ਦੀ ਟੀਚਰ ਅਤੇ ਸਕੂਲ ਮੈਨਜਮੈਟ ਉਸ ਦੀ ਮੁਲਾਕਾਤ ਤੋਂ ਬਹੁਤ ਖੁਸ਼ ਹੋਏ । ਅਭਿਸੇਕ ਸਰਮਾ ਨੇ ਇਹਨੀ ਕਾਮਜਾਬੀ ਹਾਸਲ ਕਰਕੇ ਵੀ ਆਪਣੀ ਜੜ੍ਹਾਂ ਨਾਲ ਜੁੜੇ ਰਹਿਣ ਦਾ ਮਾਣ ਮਹਿਸੂਸ ਕੀਤਾ । ਬੰਦਾ ਜਿਨ੍ਹੀਆ ਮਰਜ਼ੀ ਕਾਮਜਾਬੀਆ ਹਾਸਲ ਕਰ ਲਵੇ ਪਰ ਅਤੀਤ ਦੀਆਂ ਯਾਦਾਂ ਕਦੀ ਨਹੀਂ ਭੁੱਲਦਾ ।
📲Get App