🔥 TRENDING Mizoram’s environmental watchdog urges... Mizoram and Assam Agree to Maintain St... Gorakhpur UDF സർക്കാരിന്റെ പ്രവാസി വിരുദ്ധ നയങ്ങ... The Times of India Unveils Official Tr... Vulture Declared Nashik's Symbolic Bir...
19 Nov 2026•
ગુજરાતી मराठी ਪੰਜਾਬੀ বাংলা
Local

ਡੇਰਾਬੱਸੀ ਵਿੱਚ ਵਿਸ਼ਕਰਮਾ ਦਿਵਸ ਮਨਾਇਆ, ਇੰਦਰਜੀਤ ਨਿੱਕੂ ਤੇ ਕੁਲਜੀਤ ਸਿੰਘ ਰੰਧਾਵਾ ਹਾਜ਼ਰੀ

✍️ Reporter: Manjeet Singh 🗓 09 Nov 2026, 08:07 PM 👁 101
Share: 💬 WhatsApp 📘 Facebook 𝕏 Post

ਅੱਜ ਡੇਰਾਬੱਸੀ ਵਿੱਚ ਜਨਤਾ ਸੇਵਾ ਸਮਿਤੀ ਵੱਲੋਂ ਵਿਸ਼ਕਰਮਾ ਦਿਵਸ ਮਨਾਇਆ ਗਿਆ, ਜਿਸ ਵਿੱਚ ਇੰਦਰਜੀਤ ਨਿੱਕੂ ਅਤੇ ਕੁਲਜੀਤ ਸਿੰਘ ਰੰਧਾਵਾ ਹਾਜ਼ਰੀ ਲਗਾਈ।

ਅੱਜ ਡੇਰਾਬੱਸੀ ਵਿੱਚ ਜਨਤਾ ਸੇਵਾ ਸਮਿਤੀ ਵੱਲੋਂ ਵਿਸ਼ਕਰਮਾ ਦਿਵਸ ਮਨਾਇਆ ਗਿਆ, ਜਿਸ ਵਿੱਚ ਪੰਜਾਬ ਦੇ ਉੱਗੇ ਲੋਕ ਗਾਇਕ ਇੰਦਰਜੀਤ ਨਿੱਕੂ ਨੇ ਰੰਗਾਰੰਗ ਪ੍ਰੋਗਰਾਮ ਵਿੱਚ ਹਾਜ਼ਰੀ ਲਗਵਾਈ।

ਹਲਕਾ ਵਿਧਾਇਕ ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ ਜੀ ਨੇ ਵੀ ਇਸ ਮੌਕੇ ਤੇ ਹਾਜ਼ਰੀ ਲਗਾਈ ਅਤੇ ਲੋਕਾਂ ਨੂੰ ਵਿਸ਼ਕਰਮਾ ਦਿਵਸ ਦੀ ਵਧਾਈ ਦਿੱਤੀ।

ਪੰਜਾਬੀ ਗਾਇਕ ਪ੍ਰੀਤ ਪਰਮਿੰਦਰ ਨੇ ਆਪਣੇ ਗੀਤਾਂ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ, ਜਿਸ ਨਾਲ ਸਮਾਰੋਹ ਨੂੰ ਹੋਰ ਰੰਗੀਨ ਬਣਾਇਆ।
📲Get App