ਸੜਕ ਹਾਦਸੇ ਚ ਨੋਜਵਾਨ ਦੀ ਹੋਈ ਮੌਤ
यहाँ देखें:
▶️ YouTube
ਅਨਪਸਾਤੇ ਵਾਹਨ ਨੇ ਮੋਟਰਸਾਈਕਲ ਸਵਾਰ ਨੌਜਵਾਨ ਕੁਚਲਿਆ
ਸੰਗਰੂਰ ਭਵਾਨੀਗੜ੍ਹ ਰੋਡ ਤੇ ਖੁਰਾਣਾ ਪਿੰਡ ਵਾਲੇ ਪਟਰੌਲ ਪੰਪ ਦੇ ਕੋਲ ਅਣਪਸਾਤੇ ਵਾਹਨ ਨੇ ਮੋਟਰਸਾਈਕਲ ਸਵਾਰ ਨੌਜਵਾਨ ਦਰੜਿਆ ਹੋਈ ਮੌਤ