🔥 TRENDING ପୁରୀ ଜିଲ୍ଲାପାଳଙ୍କ ସହ ମୁଖ୍ୟମନ୍ତ୍ରୀ ମୋହନ... ସିକ୍ଲୋନ୍‌ ଅକ୍ୱାନ୍‌ ପାଇଁ ଓଡିଶା ମୁଖ୍ୟମନ୍... Karnataka Holds 51% Share of India's G... Karnataka releases February 2027 First... Siddaramaiah Says He Was Seated in 5th... Suspense Lingers Over Rajasthan Cricke...
20 Nov 2026•
ગુજરાતી मराठी ਪੰਜਾਬੀ বাংলা
Astrology

ਧਨਤੇਰਸ-ਦਿਵਾਲੀ ਤੋਂ ਪਹਿਲਾਂ ਇਨ੍ਹਾਂ ਰਾਸ਼ੀਆਂ ਦੀ ਲੱਗੇਗੀ ਲਾਟਰੀ, ਵਧੇਗਾ ਬੈਂਕ ਬੈਲੇਂਸ

✍️ Reporter: Shamsher Singh 🗓 15 Oct 2026, 08:00 AM 👁 103
Watch on: ▶️ YouTube
Share: 💬 WhatsApp 📘 Facebook 𝕏 Post

ਧਨਤੇਰਸ-ਦਿਵਾਲੀ ਤੋਂ ਪਹਿਲਾਂ ਇਨ੍ਹਾਂ ਰਾਸ਼ੀਆਂ ਦੀ ਲੱਗੇਗੀ ਲਾਟਰੀ, ਵਧੇਗਾ ਬੈਂਕ ਬੈਲੇਂਸ

ਧਨਤੇਰਸ-ਦਿਵਾਲੀ ਤੋਂ ਪਹਿਲਾਂ ਇਨ੍ਹਾਂ ਰਾਸ਼ੀਆਂ ਦੀ ਲੱਗੇਗੀ ਲਾਟਰੀ, ਵਧੇਗਾ ਬੈਂਕ ਬੈਲੇਂਸ
1. ‎Thursday, Oct 15, 2026 ।ਦਿਵਾਲੀ ਅਤੇ ਧਨਤੇਰਸ ਵਰਗੇ ਵੱਡੇ ਤਿਉਹਾਰਾਂ ਤੋਂ ਪਹਿਲਾਂ ਜੋਤਿਸ਼ ਸ਼ਾਸਤਰ ਅਨੁਸਾਰ ਇੱਕ ਬੇਹੱਦ ਦੁਰਲੱਭ ਅਤੇ ਸ਼ੁਭ ਸੰਯੋਗ ਬਣਨ ਜਾ ਰਿਹਾ।ੇਖ ਰਾਸ਼ੀ
‎ਮੇਖ ਰਾਸ਼ੀ ਦੇ ਲੋਕਾਂ ਲਈ ਇਹ ਸਮਾਂ ਨੌਕਰੀ ਅਤੇ ਪੜ੍ਹਾਈ ਦੇ ਖੇਤਰ ਵਿੱਚ ਉੱਤਮ ਰਹੇਗਾ। ਨੌਕਰੀਪੇਸ਼ਾ ਵਿਅਕਤੀਆਂ ਨੂੰ ਆਪਣੀ ਯੋਗਤਾ ਸਾਬਤ ਕਰਨ ਦੇ ਨਵੇਂ ਮੌਕੇ ਮਿਲਣਗੇ। ਨਵਾਂ ਕਾਰੋਬਾਰ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਸਮਾਂ ਅਨੁਕੂਲ ਹੈ। ਧਨ ਦੀ ਪ੍ਰਾਪਤੀ ਸਰਲ ਹੋਵੇਗੀ, ਕਰਜ਼ੇ ਨਾਲ ਜੁੜੀਆਂ ਮੁਸ਼ਕਲਾਂ ਹੱਲ ਹੋਣਗੀਆਂ ਅਤੇ ਨਵੀਂ ਪ੍ਰਾਪਰਟੀ ਖਰੀਦਣ ਦੇ ਯੋਗ ਬਣਨਗੇ।
‎
1. ‎ਸਿੰਘ ਰਾਸ਼ੀ
‎ਸਿੰਘ ਰਾਸ਼ੀ ਵਿੱਚ ਹੀ ਇਹ ਯੋਗ ਬਣਨ ਜਾ ਰਿਹਾ ਹੈ, ਜਿਸ ਨਾਲ ਆਮਦਨ ਵਧਣ ਦੇ ਨਵੇਂ ਸਰੋਤ ਖੁੱਲ੍ਹਣਗੇ। ਖਰਚਿਆਂ 'ਤੇ ਕੰਟਰੋਲ ਨਾਲ ਬੈਂਕ ਬੈਲੈਂਸ ਮਜ਼ਬੂਤ ਹੋਵੇਗਾ। ਲੋਕ ਨਿਯਮਤ ਨੌਕਰੀ ਦੇ ਨਾਲ ਪਾਰਟ-ਟਾਈਮ ਕੰਮ ਸ਼ੁਰੂ ਕਰਕੇ ਬੱਚਤ ਵਧਾ ਸਕਦੇ ਹਨ। ਇਸ ਤੋਂ ਇਲਾਵਾ ਪ੍ਰਾਪਰਟੀ ਨਾਲ ਜੁੜੇ ਪੁਰਾਣੇ ਪਰਿਵਾਰਕ ਵਿਵਾਦ ਸੁਲਝਣਗੇ।
‎
1. ‎ਕੰਨਿਆ ਰਾਸ਼ੀ
‎ਕੰਨਿਆ ਰਾਸ਼ੀ ਦੇ ਜਾਤਕਾਂ ਲਈ ਇਹ ਸਮਾਂ ਲੰਬੇ ਸਮੇਂ ਤੋਂ ਰੁਕੇ ਹੋਏ ਕੰਮਾਂ ਨੂੰ ਗਤੀ ਦੇਵੇਗਾ। ਨੌਕਰੀਪੇਸ਼ਾ ਲੋਕਾਂ ਨੂੰ ਆਪਣੀ ਮਿਹਨਤ ਦਾ ਪੂਰਾ ਫਲ ਮਿਲੇਗਾ ਅਤੇ ਵਪਾਰੀਆਂ ਨੂੰ ਨਵੀਂਆਂ ਯੋਜਨਾਵਾਂ 'ਤੇ ਕੰਮ ਕਰਨ ਦਾ ਮੌਕਾ ਮਿਲੇਗਾ। ਵਿਆਹ ਨਾਲ ਜੁੜੀਆਂ ਰੁਕਾਵਟਾਂ ਦੂਰ ਹੋਣਗੀਆਂ ਅਤੇ ਸੰਤਾਨ ਪੱਖ ਤੋਂ ਕੋਈ ਚੰਗੀ ਖ਼ਬਰ ਮਿਲ ਸਕਦੀ ਹੈ।
‎
1. ‎ਧਨੁ ਰਾਸ਼ੀ
‎ਧਨੁ ਰਾਸ਼ੀ ਦੇ ਸੁਆਮੀ ਗੁਰੂ ਗ੍ਰਹਿ ਹਨ, ਇਸ ਲਈ ਇਹ ਰਾਸ਼ੀ ਪਰਿਵਰਤਨ ਇਨ੍ਹਾਂ ਲਈ ਬੇਹੱਦ ਮਹੱਤਵਪੂਰਨ ਹੈ। ਜੋ ਲੋਕ ਨੌਕਰੀ ਬਦਲਣ ਦੀ ਯੋਜਨਾ ਬਣਾ ਰਹੇ ਹਨ, ਉਨ੍ਹਾਂ ਨੂੰ ਬਿਹਤਰ ਵਿਕਲਪ ਮਿਲਣਗੇ। ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਚੰਗੇ ਮੌਕੇ ਮਿਲਣਗੇ ਅਤੇ ਪਰਿਵਾਰ ਵਿੱਚ ਸੁਖ-ਸ਼ਾਂਤੀ ਬਣੀ ਰਹੇਗੀ।
📲Get App