🔥 TRENDING Mizoram and Assam Agree to Maintain St... Gorakhpur UDF സർക്കാരിന്റെ പ്രവാസി വിരുദ്ധ നയങ്ങ... The Times of India Unveils Official Tr... Vulture Declared Nashik's Symbolic Bir... ED Seizes Assets Worth Rs 16.23 Crore...
19 Nov 2026•
ગુજરાતી मराठी ਪੰਜਾਬੀ বাংলা
Travel

ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਹੋਏ ਬੰਦ,

✍️ Reporter: Shamsher Singh 🗓 10 Oct 2026, 06:48 PM 👁 130
Watch on: ▶️ YouTube
Share: 💬 WhatsApp 📘 Facebook 𝕏 Post

ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਹੋਏ ਬੰਦ,

Saturday, Oct 10, 2026
‎ਉੱਤਰਾਖੰਡ- ਵਿਸ਼ਵ ਪ੍ਰਸਿੱਧ ਤੀਰਥ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਬੰਦ ਹੋ ਗਏ ਹਨ। ਕਿਵਾੜ ਠੀਕ ਦੁਪਹਿਰ 2 ਵਜੇ ਬੰਦ ਕੀਤੇ ਗਏ। ਇਸ ਦੌਰਾਨ 4400 ਤੋਂ ਵੱਧ ਤੀਰਥ ਯਾਤਰੀ ਮੌਜੂਦ ਰਹੇ। ਕਿਵਾੜ ਬੰਦ ਕਰਨ ਸਮੇਂ ਫ਼ੌਜ ਦੇ ਬੈਂਡ ਦੀ ਮਧੁਰ ਧੁੰਨ ਵਜਾਈ ਗਈ। ਅੰਤਿਮ ਦਿਨ ਪਾਕਿਸਤਾਨ ਤੋਂ ਆਏ ਸ਼ਰਧਾਲੂਆਂ ਨੇ ਵੀ ਪਵਿੱਤਰ ਸਥਾਨ ਦੇ ਦਰਸ਼ਨ ਕੀਤੇ।ਇਸ ਸਾਲ 23 ਮਈ ਤੋਂ ਸ਼ੁਰੂ ਹੋਈ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 'ਚ ਕੁੱਲ 3,84,573 ਸ਼ਰਧਾਲੂਆਂ ਨੇ ਮੱਥਾ ਟੇਕਿਆ। ਕਿਵਾੜ ਬੰਦ ਹੋਣ ਮੌਕੇ ਗੋਵਿੰਦ ਧਾਮ ਤੋਂ ਰਾਗੀ ਜੱਥੇ ਨਾਲ ਹਜ਼ਾਰਾਂ ਸ਼ਰਧਾਲੂ ਪਵਿੱਤਰ ਧਾਮ ਪਹੁੰਚੇ। ਇਨ੍ਹਾਂ 'ਚ ਪਾਕਿਸਤਾਨ ਤੋਂ ਆਇਆ 40 ਸਿੱਖ ਸ਼ਰਧਾਲੂਆਂ ਦਾ ਜੱਥਾ ਵੀ ਸ਼ਾਮਲ
📲Get App