🔥 TRENDING સુરતની ડૉ. પારુલ વડગામા: 18 વર્ષથી TB... સાબરકાંઠા જિલ્લાના ગામોમાં સીસીટીવી સ્... ठाणे जिल्ह्याला दुष्काळाच्या यादीतून व... जेल से निकलते ही आज़म खान ने किया घोषण... Manipur Governor Inaugurates New Healt... Manipur High Court Declares Producing...
19 Nov 2026•
ગુજરાતી मराठी ਪੰਜਾਬੀ বাংলা
Need 24 News ਦੀ ਖਬਰ ਦਾ ਵੱਡਾ ਅਸਰ: ਪ੍ਰਸ਼ਾਸਨ ਨੇ ਤੁਰੰਤ ਲਿਆ ਨੋਟਿਸ, ਇਲਾਕੇ 'ਚ ਹੋਈ ਸਫਾਈ
Local

Need 24 News ਦੀ ਖਬਰ ਦਾ ਵੱਡਾ ਅਸਰ: ਪ੍ਰਸ਼ਾਸਨ ਨੇ ਤੁਰੰਤ ਲਿਆ ਨੋਟਿਸ, ਇਲਾਕੇ 'ਚ ਹੋਈ ਸਫਾਈ

✍️ Reporter: Paras Sharma 🗓 20 Aug 2026, 05:56 PM 👁 111
Watch on: ▶️ YouTube
Share: 💬 WhatsApp 📘 Facebook 𝕏 Post

Need 24 News ਵੱਲੋਂ ਚੁੱਕੇ ਗਏ ਮੁੱਦੇ ਤੋਂ ਬਾਅਦ ਪ੍ਰਸ਼ਾਸਨ ਨੇ 24 ਘੰਟਿਆਂ ਦੇ ਅੰਦਰ ਸਫਾਈ ਮੁਹਿੰਮ ਚਲਾਈ।

Need 24 News ਦੀ ਖਬਰ ਦਾ ਵੱਡਾ ਅਸਰ ਦੇਖਣ ਨੂੰ ਮਿਲਿਆ ਹੈ। ਨਿਊਜ਼ ਚੈਨਲ ਵੱਲੋਂ ਇਲਾਕੇ ਵਿੱਚ ਸਫਾਈ ਵਿਵਸਥਾ ਨੂੰ ਲੈ ਕੇ ਚੁੱਕੇ ਗਏ ਮੁੱਦੇ ਤੋਂ ਬਾਅਦ ਪ੍ਰਸ਼ਾਸਨ ਨੇ ਤੁਰੰਤ ਨੋਟਿਸ ਲੈਂਦਿਆਂ ਕਾਰਵਾਈ ਅਮਲ ਵਿੱਚ ਲਿਆਂਦੀ ਹੈ।

ਪ੍ਰਸ਼ਾਸਨ ਦੀ ਇਸ ਤੁਰੰਤ ਕਾਰਵਾਈ ਸਦਕਾ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਇਲਾਕੇ ਦੀ ਮੁਕੰਮਲ ਸਫਾਈ ਕਰ ਦਿੱਤੀ ਗਈ ਹੈ। ਸਫਾਈ ਹੋਣ ਨਾਲ ਇਲਾਕਾ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ।

ਇਸ ਕਾਰਵਾਈ ਤੋਂ ਬਾਅਦ ਸਥਾਨਕ ਵਾਸੀਆਂ ਨੇ Need 24 News ਦਾ ਧੰਨਵਾਦ ਕੀਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਮੀਡੀਆ ਵੱਲੋਂ ਮੁੱਦਾ ਚੁੱਕਣ ਕਾਰਨ ਹੀ ਪ੍ਰਸ਼ਾਸਨ ਨੇ ਸਮੇਂ ਸਿਰ ਕਾਰਵਾਈ ਕੀਤੀ ਹੈ।
📲Get App