🔥 ट्रेंडिंग अनुष्का शेट्टी ने हैदराबाद घर बेचा, टो... तेलुगु फिल्मों से स्रीलीला की अनुपस्थि... डेमोक्रेटिक सांसदों ने इरान युद्ध प्रत... सरकार ने एंटीमाइक्रोबियल निगरानी के लि... त्रिपुरा के जल एवं पूर्वी मंत्री ने कै... हिमाचल प्रदेश में साईबेरियन प्रवासी पक...
20 नव. 2026•
ગુજરાતી मराठी ਪੰਜਾਬੀ বাংলা
ऑटोमोबाइल

National Highway 'ਤੇ ਖੰਭੇ 'ਚ ਜਾ ਵੱਜੀ ਕਾਰ, 6 ਲੋਕਾਂ ਦੀ ਗਈ ਜਾਨ, ਪਛਾਣਨਾ ਵੀ ਹੋਇਆ ਔਖ਼ਾ

✍️ रिपोर्टर: Shamsher Singh 🗓 09 नव. 2026, 02:19 PM 👁 86
शेयर करें: 💬 WhatsApp 📘 Facebook 𝕏 Post

National Highway 'ਤੇ ਖੰਭੇ 'ਚ ਜਾ ਵੱਜੀ ਕਾਰ, 6 ਲੋਕਾਂ ਦੀ ਗਈ ਜਾਨ, ਪਛਾਣਨਾ ਵੀ ਹੋਇਆ ਔਖ਼ਾ

National Highway 'ਤੇ ਖੰਭੇ 'ਚ ਜਾ ਵੱਜੀ ਕਾਰ, 6 ਲੋਕਾਂ ਦੀ ਗਈ ਜਾਨ, ਪਛਾਣਨਾ ਵੀ ਹੋਇਆ ਔਖ਼ਾ
‎Monday, Nov 09, 2026 ।
‎ਮੁਜ਼ੱਫਰਨਗਰ (ਏਜੰਸੀ)- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਸ਼ਾਮਲੀ ਹਾਈਵੇਅ 'ਤੇ ਇਕ ਕਾਰ ਦੇ ਬਿਜਲੀ ਦੇ ਖੰਭੇ ਨਾਲ ਟਕਰਾਉਣ ਤੋਂ ਬਾਅਦ ਅੱਗ ਲੱਗਣ ਕਾਰਨ 6 ਲੋਕ ਜ਼ਿੰਦਾ ਸੜ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ (ਦਿਹਾਤੀ) ਅਕਸ਼ੈ ਸੰਜੇ ਨੇ ਪੱਤਰਕਾਰਾਂ ਨੂੰ ਦੱਸਿਆ,"ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਟੀਮ ਦੇ ਨਾਲ ਪੁਲਸ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ।"
‎
‎ਉਨ੍ਹਾਂ ਦੱਸਿਆ ਕਿ ਗੱਡੀ 'ਚ ਸਵਾਰ ਲੋਕਾਂ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀ ਨੇ ਕਿਹਾ ਕਿ ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਉਨ੍ਹਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪੁਲਸ ਨੇ ਕਿਹਾ ਕਿ ਸ਼ੁਰੂਆਤੀ ਜਾਣਕਾਰੀ ਅਨੁਸਾਰ, ਕਾਰ 'ਚ ਸਵਾਰ ਸਾਰੇ ਲੋਕ ਹਰਿਆਣਾ ਦੇ ਹਿਸਾਰ ਤੋਂ ਹਰਿਦੁਆਰ ਜਾ ਰਹੇ ਸਨ, ਉਦੋਂ ਇਹ ਹਾਦਸਾ ਵਾਪਰਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਕਾਰ 'ਚ ਸਵਾਰ ਲੋਕ ਅੰਦਰ ਹੀ ਫਸ ਗਏ ਸਨ।
📲Get App