🔥 TRENDING Azam Khan: Today's Congress Leadership... Uttar Pradesh plants over 40 crore tre... Azam Khan mocks Asaduddin Owaisi with... Mizoram’s environmental watchdog urges... Mizoram and Assam Agree to Maintain St... Gorakhpur
19 Nov 2026•
ગુજરાતી मराठी ਪੰਜਾਬੀ বাংলা
Viral & Trending

Mr.Faisu ਨੇ ਮਦੀਨਾ ਜਾ ਕਰਵਾਇਆ ਵਿਆਹ,

✍️ Reporter: Shamsher Singh 🗓 11 Oct 2026, 02:22 PM 👁 88
Watch on: ▶️ YouTube
Share: 💬 WhatsApp 📘 Facebook 𝕏 Post

Mr.Faisu ਨੇ ਮਦੀਨਾ ਜਾ ਕਰਵਾਇਆ ਵਿਆਹ,

ਕਰੋੜਾਂ ਦਿਲਾਂ ''ਤੇ ਰਾਜ਼ ਕਰਨ ਵਾਲੇ Mr.Faisu ਨੇ ਮਦੀਨਾ ਜਾ ਕਰਵਾਇਆ ਵਿਆਹ,
‎Sunday, Oct 11, 2026ਮੁੰਬਈ : ਇੰਟਰਨੈਂਟ ਸੈਂਸੇਸ਼ਨ ਫੈਸਲ ਸ਼ੇਖ, ਜਿਸ ਨੂੰ ਮਿਸਟਰ ਫੈਸੂ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਨੇ ਸੋਸ਼ਲ ਮੀਡੀਆ 'ਤੇ ਇਕ ਦਿਲ ਨੂੰ ਛੂਹ ਜਾਣ ਵਾਲੀ ਪੋਸਟ ਸਾਂਝੀ ਕਰ ਕੇ ਆਪਣੇ ਵਿਆਹ ਦਾ ਐਲਾਨ ਕੀਤਾ ਹੈ ।
‎
‎ਉਸ ਨੇ ਆਪਣੀ ਪਤਨੀ ਦੇ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਫੈਂਨਸ ਨੂੰ ਇਸ ਖਾਸ ਮੌਕੇ ਦੀ ਝਲਕ ਦਿਖਾਈ ਹੈ । ਇੰਨਫਲੁਐਸਰ ਨੇ ਇਕ ਬਹੁਤ ਹੀ ਭਾਵੁਕ ਕੈਪਸ਼ਨ ਦੇ ਨਾਲ ਇਹ ਖੁਸ਼ੀ ਦੀ ਖਬਰ ਸਾਂਝੀ ਕੀਤੀ ਹੈ । ਉਸ ਨੇ ਦੱਸਿਆ ਕਿ ਇਸ ਜੋੜੇ ਨੇ ਸਾਊਦੀ ਅਰਬ ਦੇ ਪਵਿੱਤਰ ਸ਼ਹਿਰ ਮਦੀਨਾ ਵਿੱਚ ਆਪਣੇ ਪੂਰੇ ਪਰਿਵਾਰ ਦੀ ਮੌਜੂਦਗੀ ਵਿੱਚ 'ਨਿਕਾਹ' ਕੀਤਾ । ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਮਿਸਟਰ ਫੈਸੂ ਨੇ ਲਿਖਿਆ 'ਔਰ ਤੁਮਹੇ ਜੋੜੋਂ ਮੇਂ ਬਨਾਇਆ ਹੈ ।
‎
‎ਉਸ ਨੇ ਅੱਗੇ ਲਿਖਿਆ ਕਿ 'ਅਲਹਮਦੁਲਿਲਾਹ, ਇਕ ਸੁਫਨਾ ਸੱਚ ਹੋ ਗਿਆ । ਮਦੀਨਾ ਦੇ ਖੂਬਸੂਰਤ ਸ਼ਹਿਰ ਵਿੱਚ, ਮੇਰੇ ਪਰਿਵਾਰ ਦੇ ਨਾਲ ਨਿਕਾਹ । ਇਹ ਇਕ ਅਜਿਹਾ ਅਸ਼ੀਰਵਾਦ ਹੈ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ
📲Get App