🔥 TRENDING Karnataka releases February 2027 First... Siddaramaiah Says He Was Seated in 5th... Suspense Lingers Over Rajasthan Cricke... Rajasthan's Dakshina Joshi Qualifies f... କଟକର ମାତାମଠ ନିକଟ କପଡ଼ା ସୋରୁମ୍‌ରେ ଅଗ୍ନି... 1,152 Gujarat Police Officers Set to P...
20 Nov 2026•
ગુજરાતી मराठी ਪੰਜਾਬੀ বাংলা
Entertainment

ਮਰਹੂਮ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Kaali Hoodie' ਹੋਇਆ ਰਿਲੀਜ਼

✍️ Reporter: Shamsher Singh 🗓 16 Oct 2026, 02:35 PM 👁 94
Watch on: ▶️ YouTube
Share: 💬 WhatsApp 📘 Facebook 𝕏 Post

ਮਰਹੂਮ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Kaali Hoodie' ਹੋਇਆ ਰਿਲੀਜ਼

ਮਰਹੂਮ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Kaali Hoodie' ਹੋਇਆ ਰਿਲੀਜ਼
‎Friday, Oct 16, 2026 - 02:00 PM (IST)
‎
ਸ਼ਮਸ਼ੇਰ ਸਿੰਘ ਮਰਾੜ,need24 :‎ਜਲੰਧਰ : ਮਰਹੂਮ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਹੈ ਕਿ ਸਿੱਧੂ ਮੂਸੇਵਾਲਾ ਦੀ ਟੀਮ ਵਲੋਂ ਸਿੱਧੂ ਦਾ ਨਵਾਂ ਗੀਤ 'Kaali Hoodie' ਰਿਲੀਜ਼ ਕੀਤਾ ਗਿਆ ਹੈ । ਇਹ ਗੀਤ ਉਸ ਦੇ TouTube ਚੈਨਲ 'ਤੇ ਰਿਲੀਜ਼ ਹੋਇਆ ਹੈ । ਇਸ ਗੀਤ ਦੀ ਵੀਡੀਓ 'ਚ ਰੈਪਰ 'Bokemia' ਵੀ ਆਏ ਨਜ਼ਰ ਆ ਰਹੇ ਹਨ । ਗੀਤ ਦਾ ਮਿਊਜ਼ੀਕ The Kidd ਵਲੋਂ ਦਿੱਤਾ ਗਿਆ ਹੈ ਅਤੇ ਵੀਡੀਓ Tru Makers & Sukaran Pathak ਵਲੋਂ ਬਣਾਈ ਗਈ ਹੈ । ਇਸ ਗੀਤ ਦੇ ਰਿਲੀਜ਼ ਹੁੰਦੀਆਂ ਹੀ 20 ਮਿੰਟ 2 ਲੱਖ ਤੋਂ ਵੱਧ ਲੋਕਾਂ ਵਲੋਂ ਦੇਖਿਆ ਗਿਆ ਹੈ ।
‎
‎ਤੁਹਾਨੂੰ ਦੱਸ ਦਇਏ ਕਿ ਸਿੱਧੂ ਦੀ ਮੌਤ ਤੋਂ ਬਾਅਦ ਉਸ ਦੇ ਹੁਣ ਤਕ ਕਾਫੀ ਗੀਤ ਰਿਲੀਜ਼ ਹੋ ਚੁੱਕੇ ਹਨ ਜਿਸ ਨੂੰ ਸਿੱਧੂ ਦੇ ਚਾਹੁਣ ਵਾਲਿਆਂ ਵਲੋਂ ਕਾਫੀਲ ਪਸੰਦ ਕੀਤਾ ਗਿਆ ਸੀ
📲Get App