🔥 ट्रेंडिंग कार्तिक मेले में श्रद्धालुओं से Need 2... ड्रिश्टि IAS ने 19 नवम्बर 2026 के लिए... बिहार में दवा दुकानों पर औषधि नियंत्रण... सिद्दू मूसेवाला के पिता बलकौर सिंह ने... रिम्स जमीन घोटाले में ACB की बड़ी कार्... कांग्रेस ने संविधान संरक्षण मार्च को भ...
19 नव. 2026•
ગુજરાતી मराठी ਪੰਜਾਬੀ বাংলা
देश

DA ਦੀ ਉਡੀਕ ਕਰਦੇ ਪੰਜਾਬ ਦੇ ਮੁਲਾਜ਼ਮਾਂ ਲਈ ਨਵੀਂ ਅਪਡੇਟ,

✍️ रिपोर्टर: Shamsher Singh 🗓 12 अक्टू. 2026, 10:35 AM 👁 103
यहाँ देखें: ▶️ YouTube 📘 Facebook
शेयर करें: 💬 WhatsApp 📘 Facebook 𝕏 Post

DA ਦੀ ਉਡੀਕ ਕਰਦੇ ਪੰਜਾਬ ਦੇ ਮੁਲਾਜ਼ਮਾਂ ਲਈ ਨਵੀਂ ਅਪਡੇਟ,

DA ਦੀ ਉਡੀਕ ਕਰਦੇ ਪੰਜਾਬ ਦੇ ਮੁਲਾਜ਼ਮਾਂ ਲਈ ਨਵੀਂ ਅਪਡੇਟ, ਅੱਜ ਹਾਈਕੋਰਟ ''ਚ ਫਿਰ ਹੋਵੇਗੀ ਸੁਣਵਾਈ
‎Monday, Oct 12, 2026 ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (ਡੀ. ਏ.) ਨਾਲ ਸਬੰਧਿਤ ਅਦਾਲਤੀ ਮਾਣਹਾਨੀ ਦੇ ਮਾਮਲੇ 'ਚ ਅੱਜ ਸੁਣਵਾਈ ਹੋਵੇਗੀ। ਪਿਛਲੀ ਸੁਣਵਾਈ 'ਚ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਦੀ ਬੈਂਚ ਨੇ ਇਸ ਮਾਮਲੇ ਨੂੰ ਨਿਯਮਿਤ ਅਵਮਾਨਣਾ ਕੇਸ ਤੋਂ ਅਪਗ੍ਰੇਡ ਕਰਕੇ ਅਪਰਾਧਿਕ ਅਵਮਾਨਣਾ ਦੇ ਦਾਇਰੇ 'ਚ ਪਾ ਦਿੱਤਾ ਸੀ। ਅੱਜ ਇਹ ਮਾਮਲਾ ਪਹਿਲੀ ਵਾਰ ਉਸ ਵਿਸ਼ੇਸ਼ ਰੋਸਟਰ ਡਵੀਜ਼ਨ ਬੈਂਚ ਸਾਹਮਣੇ ਪੇਸ਼ ਹੋਵੇਗਾ, ਜੋ ਅਧਿਕਾਰਤ ਤੌਰ 'ਤੇ ਅਪਰਾਧਿਕ ਅਵਮਾਣਨਾ ਨਾਲ ਜੁੜੇ ਮੁਕੱਦਮਿਆਂ ਦੀ ਸੁਣਵਾਈ ਕਰਦੀ ਹੈ। ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਨਾਲ ਜੁੜੇ ਇਸ ਮਾਮਲੇ 'ਤੇ ਅੱਜ ਦੀ ਸੁਣਵਾਈ ਦੌਰਾਨ ਹੋਣ ਵਾਲੀ ਕਾਰਵਾਈ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ
📲Get App