🔥 TRENDING जैसलमेर में पंचायत समिति व जिला परिषद... नशे के खिलाफ एकजुट हुए एकाढ़ा के छात्र... कायाकल्प अभियान के तहत स्कूलों की व्यव... Azam Khan: Today's Congress Leadership... Uttar Pradesh plants over 40 crore tre... Azam Khan mocks Asaduddin Owaisi with...
19 Nov 2026•
ગુજરાતી मराठी ਪੰਜਾਬੀ বাংলা
CM Bhagwant ਮਾਨ ਦਾ ਪੰਜਾਬੀਆਂ ਨੂੰ ਇਕ ਹੋਰ ਤੋਹਫ਼ਾ
Politics

CM Bhagwant ਮਾਨ ਦਾ ਪੰਜਾਬੀਆਂ ਨੂੰ ਇਕ ਹੋਰ ਤੋਹਫ਼ਾ

✍️ Reporter: Shamsher Singh 🗓 09 Oct 2026, 08:38 AM 👁 112
Watch on: ▶️ YouTube
Share: 💬 WhatsApp 📘 Facebook 𝕏 Post

CM Bhagwant ਮਾਨ ਦਾ ਪੰਜਾਬੀਆਂ ਨੂੰ ਇਕ ਹੋਰ ਤੋਹਫ਼ਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲਾਭਪਾਤਰੀਆਂ ਨੂੰ ਜਾਇਦਾਦ ਮਾਲਕੀ ਹੱਕ ਦੇ ਪ੍ਰਮਾਣ ਪੱਤਰ ਸੌਂਪੇ ਗਏ। ਮਾਲਕੀ ਹੱਕ ਦੇ ਪ੍ਰਮਾਣ ਪੱਤਰ ਮਿਲਣ ਨਾਲ ਲਾਭਪਾਤਰੀਆਂ ਨੂੰ ਆਪਣੀ ਜਾਇਦਾਦ ਸੰਬੰਧੀ ਕਾਨੂੰਨੀ ਦਸਤਾਵੇਜ਼ੀ ਹੱਕ ਪ੍ਰਾਪਤ ਹੋਏ l
📲Get App