🔥 TRENDING Mob kills son of police officer amid c... कुर्साकांटा में मोबाइल होलसेल दुकान से... 'ਆਪ' ਦੇ ਮੀਡੀਆ ਇੰਚਾਰਜ ਨੇ ਨਸ਼ਿਆਂ ਅਤੇ ਬੇਅਦ... 19-Year-Old Worker Dies After 90% Burn... Fan Intrudes into Influencer's Home, D... जमीन विवाद में युवक ने लहराया हथियार
21 Nov 2026•
ગુજરાતી मराठी ਪੰਜਾਬੀ বাংলা
Politics

ਮਾਂ ਦੀ ਅਰਥੀ ਨੂੰ ਮੋਢਾ ਦਿੰਦੇ ਸਮੇਂ ਬੇਹੱਦ ਭਾਵੁਕ ਹੋਏ CM ਯੋਗੀ ! ਨਹੀਂ ਰੋਕ ਸਕੇ ਹੰਝੂ

✍️ Reporter: Shamsher Singh 🗓 21 Nov 2026, 10:36 AM 👁 25
Share: 💬 WhatsApp 📘 Facebook 𝕏 Post

ਮਾਂ ਦੀ ਅਰਥੀ ਨੂੰ ਮੋਢਾ ਦਿੰਦੇ ਸਮੇਂ ਬੇਹੱਦ ਭਾਵੁਕ ਹੋਏ CM ਯੋਗੀ ! ਨਹੀਂ ਰੋਕ ਸਕੇ ਹੰਝੂ

ਮਾਂ ਦੀ ਅਰਥੀ ਨੂੰ ਮੋਢਾ ਦਿੰਦੇ ਸਮੇਂ ਬੇਹੱਦ ਭਾਵੁਕ ਹੋਏ CM ਯੋਗੀ ! ਨਹੀਂ ਰੋਕ ਸਕੇ ਹੰਝੂ
‎Saturday, Nov 21, 2026 ।
‎
‎ਪੰਚੂਰ (ਏਜੰਸੀ)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸ਼ਨੀਵਾਰ ਨੂੰ ਉੱਤਰਾਖੰਡ ਦੇ ਪੌੜੀ ਗੜ੍ਹਵਾਲ ਜ਼ਿਲ੍ਹੇ ਸਥਿਤ ਆਪਣੇ ਜੱਦੀ ਪਿੰਡ ਪੰਚੂਰ 'ਚ ਆਪਣੀ ਮਾਂ ਸਾਵਿਤਰੀ ਦੇਵੀ ਦੀ ਅਰਥੀ ਨੂੰ ਮੋਢਾ ਦਿੱਤਾ। ਉਨ੍ਹਾਂ ਦੀ ਮਾਂ ਦਾ 91 ਸਾਲ ਦੀ ਉਮਰ 'ਚ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ ਸੀ। ਸੀਐੱਮ ਯੋਗੀ ਨੇ ਆਪਣੀ ਮਾਂ ਦੀ ਤਸਵੀਰ ਨੂੰ ਫੁੱਲ ਮਾਲਾ ਭੇਟ ਕੇ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਉਹ ਭਾਵੁਕ ਨਜ਼ਰ ਆਏ ਅਤੇ ਆਪਣੇ ਹੰਝੂ ਨਹੀਂ ਰੋਕ ਸਕੇ।
📲Get App