🔥 TRENDING ਮੁੱਖ ਮੰਤਰੀ ਨਾਲ ਮੀਟਿੰਗ ਰੱਦ ਹੋਣ 'ਤੇ ਭੜਕੇ... Vrushakarma Trailer: Naga Chaitanya Te... India and Taiwan Strengthen Ties Throu... Shreya Ghoshal, Badshah perform 'Mahiy... मुरबाड तालुक्यात भक्तीमय वातावरणात 'पा... डिप्लोमा फ़ार्मासिस्ट संगठन ने PCI अधि...
26 Nov 2026•
ગુજરાતી मराठी ਪੰਜਾਬੀ বাংলা
Automobile

Breaking : ਮੋਗਾ 'ਚ 'ਆਪ' ਦੀ ਮੈਗਾ ਰੈਲੀ ਦੌਰਾਨ ਵੱਡਾ ਹਾਦਸਾ, ਇੱਕ ਜਣੇ ਦੀ ਗਈ ਜਾਨ

✍️ Reporter: Shamsher Singh 🗓 26 Nov 2026, 11:28 AM 👁 12
Share: 💬 WhatsApp 📘 Facebook 𝕏 Post
Breaking : ਮੋਗਾ 'ਚ 'ਆਪ' ਦੀ ਮੈਗਾ ਰੈਲੀ ਦੌਰਾਨ ਵੱਡਾ ਹਾਦਸਾ, ਇੱਕ ਜਣੇ ਦੀ ਗਈ ਜਾਨ
‎ਮੋਗਾ, 26 ਨਵੰਬਰ, 2026: ਪੰਜਾਬ ਦੇ ਮੋਗਾ ਵਿਖੇ ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਸਮਾਗਮ ਦੌਰਾਨ ਹਾਦਸਾ ਵਾਪਰ ਗਿਆ। ਸਮਾਗਮ ਵਾਲੀ ਥਾਂ 'ਤੇ ਇੱਕ ਕੌਫੀ ਮਸ਼ੀਨ ਵਿੱਚ ਜ਼ਬਰਦਸਤ ਧਮਾਕਾ ਹੋ ਗਿਆ, ਜਿਸ ਕਾਰਨ ਇੱਕ ਮਜ਼ਦੂਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੰਭੀਰ ਸੱਟ ਲੱਗਣ ਕਾਰਨ ਉਕਤ ਮਜ਼ਦੂਰ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।
📲Get App