🔥 TRENDING Drishti IAS Releases Daily Madhya Prad... बिहार में दवा दुकानों पर औषधि नियंत्रण... Sidhu Moosewala’s Father Balkaur Singh... रिम्स जमीन घोटाले में ACB की बड़ी कार्... Congress moves Constitution Protection... Rajasthan Chief Secretary Signs Seoul...
19 Nov 2026•
ગુજરાતી मराठी ਪੰਜਾਬੀ বাংলা
Technology

ਐਪਲ ਨੇ ਲਾਂਚ ਕੀਤਾ ਪਹਿਲਾ AI ਸਮਾਰਟ ਡਿਸਪਲੇ ''HomeView

✍️ Reporter: Shamsher Singh 🗓 13 Oct 2026, 08:42 PM 👁 103
Watch on: ▶️ YouTube
Share: 💬 WhatsApp 📘 Facebook 𝕏 Post

ਐਪਲ ਨੇ ਲਾਂਚ ਕੀਤਾ ਪਹਿਲਾ AI ਸਮਾਰਟ ਡਿਸਪਲੇ ''HomeView

ਐਪਲ ਨੇ ਲਾਂਚ ਕੀਤਾ ਪਹਿਲਾ AI ਸਮਾਰਟ ਡਿਸਪਲੇ ''HomeView'',
‎Tuesday, Oct 13, 2026 ।
‎ਨਵੀਂ ਦਿੱਲੀ : ਐਪਲ ਨੇ ਆਪਣੇ 'Welcome Home' ਈਵੈਂਟ ਦੌਰਾਨ ਇੱਕ ਨਵਾਂ AI ਅਧਾਰਤ ਸਮਾਰਟ ਹੋਮ ਡਿਸਪਲੇ 'Apple HomeView' ਲਾਂਚ ਕੀਤਾ ਹੈ। ਇਹ ਡਿਵਾਈਸ ਇਨਬਿਲਟ ਸਪੀਕਰ ਅਤੇ ਸਮਾਰਟ ਹੋਮ ਕੰਟਰੋਲ ਫੀਚਰਸ ਨਾਲ ਆਉਂਦਾ ਹੈ, ਜੋ ਘਰ ਦੀਆਂ ਲਾਈਟਾਂ, ਕੈਮਰੇ ਅਤੇ ਸਮਾਰਟ ਲਾਕ ਵਰਗੇ ਡਿਵਾਈਸਾਂ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।
‎HomeView ਵਿੱਚ ਚਿਹਰਾ ਪਛਾਣਨ (Face Recognition) ਦੀ ਸੁਵਿਧਾ ਹੈ, ਜੋ ਪਰਿਵਾਰ ਦੇ ਵੱਖ-ਵੱਖ ਮੈਂਬਰਾਂ ਨੂੰ ਪਛਾਣ ਕੇ ਉਨ੍ਹਾਂ ਦੇ ਹਿਸਾਬ ਨਾਲ ਕੈਲੰਡਰ ਅਤੇ ਰੀਮਾਈਂਡਰ ਦਿਖਾ ਸਕਦੀ ਹੈ।ਭਾਰਤ ਵਿੱਚ ਇਸ ਦੇ ਪ੍ਰੀ-ਆਰਡਰ 13 ਅਕਤੂਬਰ ਤੋਂ ਸ਼ੁਰੂ ਹੋ ਰਹੇ ਹਨ ਅਤੇ ਇਸ ਦੀ ਵਿਕਰੀ 13 ਨਵੰਬਰ ਤੋਂ ਸ਼ੁਰੂ ਹੋਵੇਗੀ। ਇਹ ਡਿਵਾਈਸ ਸਿਲਵਰ, ਸਟਾਰਲਾਈਟ, ਰੋਜ਼ ਪਿੰਕ ਅਤੇ ਸਪੇਸ ਗ੍ਰੇ ਰੰਗਾਂ ਵਿੱਚ ਉਪਲਬਧ ਹੋਵੇਗਾ। ਭਾਰਤ ਵਿੱਚ ਇਸ ਦੀ ਕੀਮਤ ₹39,900 ਰੱਖੀ ਗਈ ਹੈ
📲Get App