🔥 ट्रेंडिंग कैनन ने ईओएस R5 कैमरे पर शुरुआती छुट्ट... अरुणाचल प्रदेश के राज्यपाल ने सीमा‑क्ष... असम और अरुणाचल प्रदेश के अधिकारियों ने... अरुणाचल प्रदेश कांग्रेस समिति ने अमित... जेकेबोसे ने पंजाबी पाठ्यपुस्तकों के वि... जम्मू और कश्मीर बैंक ने बच्चों के हृदय...
20 नव. 2026•
ગુજરાતી मराठी ਪੰਜਾਬੀ বাংলা
विदेश

ਫਰਾਂਸ ''ਚ ਬੇਕਾਬੂ ਹੋਏ ਹਾਲਾਤ ! ਸੜਕਾਂ ''ਤੇ ਉਤਰੇ 5.5 ਲੱਖ ਲੋਕ, 19ਵੀਂ ਸਦੀ ਦੇ ਸਿਟੀ ਹਾਲ ਨੂੰ ਲਾ''ਤੀ ਅੱਗ

✍️ रिपोर्टर: Shamsher Singh 🗓 19 अक्टू. 2026, 09:38 AM 👁 105
यहाँ देखें: ▶️ YouTube
शेयर करें: 💬 WhatsApp 📘 Facebook 𝕏 Post

ਫਰਾਂਸ ''ਚ ਬੇਕਾਬੂ ਹੋਏ ਹਾਲਾਤ ! ਸੜਕਾਂ ''ਤੇ ਉਤਰੇ 5.5 ਲੱਖ ਲੋਕ, 19ਵੀਂ ਸਦੀ ਦੇ ਸਿਟੀ ਹਾਲ ਨੂੰ ਲਾ''ਤੀ ਅੱਗ

ਫਰਾਂਸ ''ਚ ਬੇਕਾਬੂ ਹੋਏ ਹਾਲਾਤ ! ਸੜਕਾਂ ''ਤੇ ਉਤਰੇ 5.5 ਲੱਖ ਲੋਕ, 19ਵੀਂ ਸਦੀ ਦੇ ਸਿਟੀ ਹਾਲ ਨੂੰ ਲਾ''ਤੀ ਅੱਗ
‎Monday, Oct 19, 2026 ।
‎ਇੰਟਰਨੈਸ਼ਨਲ ਡੈਸਕ- ਫਰਾਂਸ 'ਚ ਰਹਿਣ-ਸਹਿਣ ਦੀਆਂ ਵਧਦੀਆਂ ਕੀਮਤਾਂ ਅਤੇ ਸਕੂਲਾਂ ਦੀ ਮਾੜੀ ਹਾਲਤ ਦੇ ਵਿਰੋਧ ’ਚ ਸ਼ਨੀਵਾਰ ਨੂੰ ਵੱਡੇ ਪੱਧਰ ’ਤੇ ਹੋਏ ਦੇਸ਼ਵਿਆਪੀ ਵਿਰੋਧ-ਪ੍ਰਦਰਸ਼ਨਾਂ ਦੌਰਾਨ ਪੁਲਸ ਕਰਮਚਾਰੀਆਂ ਨਾਲ ਹਿੰਸਕ ਝੜਪਾਂ, ਲੁੱਟ-ਖੋਹ ਅਤੇ ਸਾੜ-ਫੂਕ ਦੀਆਂ ਘਟਨਾਵਾਂ ਦੇ ਸਿਲਸਿਲੇ ਵਿਚ ਘੱਟੋ-ਘੱਟ 1,800 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਨਕਾਬਪੋਸ਼ ਪ੍ਰਦਰਸ਼ਨਕਾਰੀਆਂ ਨੇ ਕਈ ਸ਼ਹਿਰਾਂ ਵਿਚ ਸਿਟੀ ਹਾਲ ਸਮੇਤ ਸਰਕਾਰੀ ਇਮਾਰਤਾਂ ’ਤੇ ਹਮਲਾ ਕੀਤਾ ਅਤੇ ਉੱਥੇ ਅੱਗ ਲਗਾ ਦਿੱਤੀ।
‎ਫਰਾਂਸ ਦੇ ਲਿਮੋਜ਼ ਸ਼ਹਿਰ ’ਚ ਪ੍ਰਦਰਸ਼ਨਕਾਰੀਆਂ ਨੇ 19ਵੀਂ ਸਦੀ ਦੇ ਸਿਟੀ ਹਾਲ ਨੂੰ ਅੱਗ ਦੇ ਹਵਾਲੇ ਕਰ ਦਿੱਤਾ, ਜਿਸ ਨਾਲ ਉਸ ਦੀ ਛੱਤ ਡਿੱਗ ਗਈ। ਹਾਟ-ਵੀਏਨ ਦੇ ਪ੍ਰੀਫੈਕਟ ਮੌਰਿਸ ਬਾਰਾਟੇ ਨੇ ‘ਐੱਲ. ਸੀ. ਆਈ. ਟੈਲੀਵਿਜ਼ਨ’ ਨੂੰ ਦੱਸਿਆ ਕਿ ਅੱਗ ਜਾਣਬੁੱਝ ਕੇ ਲਾਈ ਗਈ ਸੀ, ਜਿਸ ਨਾਲ ਇਮਾਰਤ ਲੱਗਭਗ ਪੂਰੀ ਤਰ੍ਹਾਂ ਤਬਾਹ ਹੋ ਗਈ। ਸ਼ਹਿਰ ਦੇ ਕੇਂਦਰ ਵਿਚ ਕੁਝ ਹੋਰ ਸੈਰ-ਸਪਾਟਾ ਅਤੇ ਖਰੀਦਦਾਰੀ ਵਾਲੇ ਇਲਾਕਿਆਂ ’ਚ ਲੁੱਟ-ਖੋਹ ਅਤੇ ਭੰਨ-ਤੋੜ ਦੀਆਂ ਖ਼ਬਰਾਂ ਸਾਹਮਣੇ ਆਈਆਂ
📲Get App