खेल
ਵੈਭਵ ਸੂਰਿਆਵੰਸ਼ੀ ਦੀ ਇਤਿਹਾਸਕ ਉੁਪਲੱਬਧੀ, 52 ਗੇਂਦਾਂ 'ਚ ਜੜਿਆ ਦੋਹਰਾ ਸੈਂਕੜਾ

Tuesday, Nov 24, 2026।
ਸਪੋਰਟਸ ਡੈਸਕ- ਏਸ਼ੀਆ ਕੱਪ ਰਾਈਜ਼ਿੰਗ ਸਟਾਰਜ਼ ਟੂਰਨਾਮੈਂਟ 'ਚ ਦੋਹਾ ਵਿਖੇ ਅੱਜ ਭਾਰਤ ਦਾ ਸਾਹਮਣਾ ਯੂਏਈ ਨਾਲ ਹੋ ਰਿਹਾ ਹੈ। ਯੂਏਈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਯੂਏਈ ਨੇ ਨਿਰਧਾਰਤ 50 ਓਵਰਾਂ 'ਚ 8 ਵਿਕਟਾਂ ਗੁਆ ਕੇ 249 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 250 ਦੌੜਾਂ ਦਾ ਟੀਚਾ ਦਿੱਤਾ। ਨਕਸ਼ੇਖਰੀਦੋ
ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ ਵੈਭਵ ਸੂਰਿਆਵੰਸ਼ੀ ਦੇ ਧਮਾਕੇਦਾਰ ਸੈਂਕੜੇ ਦੀ ਬਦੌਲਤ 134 ਦੌੜਾਂ ਬਣਾ ਲਈਆਂ ਹਨ। ਇਸ ਤੋਂ ਬਾਅਦ ਵੈਭਵ ਨੇ 53 ਗੇਂਦਾਂ 'ਚ 7 ਚੌਕੇ ਤੇ 28 ਛੱਕਿਆਂ ਨਾਲ ਡਬਲ ਸੈਂਚਰੀ ਠੋਕ ਕੇ ਇਤਿਹਾਸ ਰਚ ਦਿੱਤਾ ਹੈ।