🔥 ट्रेंडिंग ୧୩ କିମି/ଘଣ୍ଟା ବେଗରେ ଚଳିତ ସାଇକ୍ଲୋନ୍ ଆକ୍... ଫେବ୍ରୁଆରୀ ୧୬ରୁ ଆରମ୍ଭ ହେବା ଯୁକ୍ତ ୨ ପରୀକ... Cyclone Aqwan 20-21 ତାରିଖରେ ଶିମିଳିପାଳ... ଭୁବନେଶ୍ୱରରେ ଜଳବନ୍ଦୀ, ଗଛ ପଡ଼ିବା ଓ ଅନ୍ୟା... ଗଞ୍ଜାମରେ 1,38,000 ଲୋକଙ୍କୁ ବିପଦ୍‌ ନିମନ୍... બોટાદ તાલુકા ના ઝમરાળા ગામ ના બન્ને પર...
19 नव. 2026•
ગુજરાતી मराठी ਪੰਜਾਬੀ বাংলা
देश

39 ਸਾਲ ਬਾਅਦ ਫ਼ਿਲਮ ''ਚ ਇਕੱਠੇ ਨਜ਼ਰ ਆਉਣਗੇ ਰਾਮਾਇਣ ਦੇ ਰਾਮ-ਸੀਤਾ,

✍️ रिपोर्टर: Shamsher Singh 🗓 11 अक्टू. 2026, 04:26 PM 👁 96
यहाँ देखें: ▶️ YouTube
शेयर करें: 💬 WhatsApp 📘 Facebook 𝕏 Post

39 ਸਾਲ ਬਾਅਦ ਫ਼ਿਲਮ ''ਚ ਇਕੱਠੇ ਨਜ਼ਰ ਆਉਣਗੇ ਰਾਮਾਇਣ ਦੇ ਰਾਮ-ਸੀਤਾ,

Sunday, Oct 11, 2026
‎
‎ਭਾਵੇ ਹੀ ਰਾਮਾਇਣ ਦੇ ਕਿੰਨੇ ਹੀ ਮਾਡਲ ਕਿਉਂ ਨਾ ਆ ਜਾਣ ਪਰ ਰਮਾਨੰਦ ਸਾਗਰ ਦੀ ਰਾਮਾਇਣ ਦੀ ਬਰਾਬਰੀ ਨਹੀਂ ਕੀਤੀ ਜਾ ਸਕਦੀ । ਸਾਲ 1987 ਵਿੱਚ ਰਿਲੀਜ਼ ਇਸ ਟੀਵੀ ਸੀਰੀਜ਼ ਵਿੱਚ ਅਰੁਣ ਗੋਵਿਲ ਨੇ ਭਗਵਾਨ ਰਾਮ ਅਤੇ ਦੀਪਿਕਾ ਚਿਖਲਿਆ ਨੇ ਮਾਤਾ ਸੀਤਾ ਦਾ ਰੋਲ ਕੀਤਾ ਸੀ । ਇਸ ਸ਼ੋਅ ਨਾਲ ਉਨ੍ਹਾਂ ਨੂੰ ਘਰ-ਘਰ ਪਛਾਣ ਮਿਲੀ ਅਤੇ ਕਈ ਲੋਕਾਂ ਨੂੰ ਉਨ੍ਹਾਂ ਵਿੱਚੋਂ ਆਪਣੇ ਭਗਵਾਨ ਤਕ ਨਜ਼ਰ ਆਉਣ ਲੱਗੇ । ਹੁਣ ਲਗਭਗ 39 ਸਾਲ ਬਾਅਦ ਇਹ ਜੋੜੀ ਫਿਰ ਤੋਂ ਨਜ਼ਰ ਆਵੇਗੀ । ਇਹ ਦੋਵੇਂ ਕਲਾਕਾਰ ਪ੍ਰਦੀਪ ਗੁਪਤਾ ਦੇ ਨਿਰਦੇਸ਼ਕ ਵਿੱਚ ਬਣੀ ਸੋਸ਼ਲ ਡ੍ਰਾਮਾ ਫਿਲਮ 'ਨੋਟਿਸ' ਵਿੱਚ ਨਜ਼ਰ ਆਉਣਗੇ ।
‎ਕਹਾਣੀ ਇਕ 150 ਸਾਲ ਪੁਰਾਣੀ ਦੁਕਾਨ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ 'ਤੇ ਵਿਕਾਸ ਕਾਰਜ ਦੀ ਵਜ੍ਹਾ ਨਾਲ ਖਤਰਾ ਮੰਡਰਾ ਰਿਹਾ ਹੈ । ਅਰੁਣ ਗੋਵਿਲ ਇਕ ਆਮ ਆਦਮੀ ਦਾ ਕਿਰਦਾਰ ਨਿਭਾ ਰਹੇ ਹਨ ਜੋ ਦੁਕਾਨ ਨੂੰ ਵੇਚਣ ਲਈ ਭ੍ਰਿਸ਼ਟ ਸਿਸਟਮ ਨਾਲ ਲੜ ਰਿਹਾ ਹੈ, ਜਦਕਿ ਦੀਪਿਕਾ ਚਿਖਲਿਆ ਉਸ ਦੀ ਪਤਨੀ ਦਾ ਰੋਲ ਕਰ ਰਹੀ ਹੈ, ਜੋ ਇਸ ਸੰਘਰਸ਼ ਵਿੱਚ ਉਸ ਦੇ ਨਾਲ ਖੜ੍ਹੀ ਰਹਿੰਦੀ ਹੈ ।
📲Get App