ऑटोमोबाइल
ਪੁਰਾਣੇ ਵਾਹਨ ਚਲਾਉਣ ਵਾਲੇ ਸਾਵਧਾਨ, ਪੰਜਾਬ ''ਚ ਵੀ ਲਾਗੂ ਹੋਵੇਗਾ ਨਵਾਂ ਫ਼ਰਮਾਨ, ਹਰ 3 ਮਹੀਨੇ ਬਾਅਦ...

Sunday, Nov 22, 2026 ।
ਲੁਧਿਆਣਾ (need 24) : ਵਾਹਨਾਂ ਤੋਂ ਨਿਕਲਣ ਵਾਲੇ ਧੂੰਏਂ ’ਤੇ ਨਕੇਲ ਕੱਸਣ ਲਈ ਕੇਂਦਰ ਸਰਕਾਰ ਨੇ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ (ਪੀ. ਯੂ. ਸੀ.) ਦੀ ਮਿਆਦ ਸਬੰਧੀ ਨਿਯਮਾਂ 'ਚ ਤਬਦੀਲੀ ਕੀਤੀ ਹੈ। ਨਵੀਂ ਵਿਵਸਥਾ ਅਨੁਸਾਰ ਹੁਣ ਵਾਹਨ ਦੀ ਬੀ. ਐੱਸ. ਸ਼੍ਰੇਣੀ ਅਤੇ ਉਮਰ ਨੂੰ ਧਿਆਨ 'ਚ ਰੱਖਦਿਆਂ ਸਰਟੀਫਿਕੇਟ ਦੀ ਵੈਧਤਾ ਨਿਰਧਾਰਤ ਕੀਤੀ ਜਾਵੇਗੀ। ਇਸ ਦਾ ਸਿੱਧਾ ਅਸਰ ਵਾਹਨ ਮਾਲਕਾਂ ਅਤੇ ਟਰਾਂਸਪੋਰਟ ਕਾਰੋਬਾਰ ਨਾਲ ਜੁੜੇ ਲੋਕਾਂ ’ਤੇ ਪਵੇਗਾ। ਨਵੇਂ ਨਿਯਮਾਂ ਤਹਿਤ ਬੀ. ਐੱਸ-1, ਬੀ. ਐੱਸ-2 ਅਤੇ ਬੀ. ਐੱਸ-3 ਵਾਹਨਾਂ ਲਈ ਪੀ. ਯੂ. ਸੀ. ਦੀ ਮਿਆਦ ਸਿਰਫ਼ ਤਿੰਨ ਮਹੀਨੇ ਰੱਖੀ ਗਈ ਹੈ, ਜਦੋਂ ਕਿ ਬੀ. ਐੱਸ-4 ਵਾਹਨਾਂ ਨੂੰ 6 ਮਹੀਨੇ ਦੀ ਮਿਆਦ ਮਿਲੇਗੀ।
.ਐੱਸ-6 ਨਿੱਜੀ ਵਾਹਨਾਂ ਵਿੱਚ 6 ਸਾਲ ਤੱਕ ਦੀ ਉਮਰ ਵਾਲਿਆਂ ਲਈ ਤਿੰਨ ਸਾਲ, 6 ਤੋਂ 10 ਸਾਲ ਤੱਕ ਲਈ ਇਕ ਸਾਲ ਅਤੇ 10 ਸਾਲ ਤੋਂ ਵੱਧ ਪੁਰਾਣੇ ਵਾਹਨਾਂ ਲਈ 6 ਮਹੀਨੇ ਦੀ ਮਿਆਦ ਤੈਅ ਕੀਤੀ ਗਈ ਹੈ। ਵਪਾਰਕ ਵਾਹਨਾਂ ਲਈ ਨਿਯਮ ਕੁੱਝ ਵੱਖਰੇ ਹਨ। ਬੀ.ਐੱਸ-6 ਸ਼੍ਰੇਣੀ ਦੇ 6 ਸਾਲ ਤੱਕ ਪੁਰਾਣੇ ਵਪਾਰਕ ਵਾਹਨਾਂ ਦਾ ਸਰਟੀਫਿਕੇਟ 2 ਸਾਲ, 6 ਤੋਂ 10 ਸਾਲ ਤੱਕ ਵਾਲਿਆਂ ਦਾ ਇਕ ਸਾਲ ਅਤੇ 10 ਸਾਲ ਤੋਂ ਵੱਧ ਉਮਰ ਵਾਲਿਆਂ ਦਾ 6 ਮਹੀਨੇ ਲਈ ਵੈਧ ਰਹੇਗਾ। ਸਰਕਾਰ ਨੇ ਪਹਿਲਾਂ ਤੋਂ ਜਾਰੀ ਸਰਟੀਫਿਕੇਟਾਂ ਨੂੰ ਲੈ ਕੇ ਵੀ ਸਪੱਸ਼ਟਤਾ ਦਿੱਤੀ ਹੈ। ਮੌਜੂਦਾ ਪੀ. ਯੂ. ਸੀ. ਸਰਟੀਫਿਕੇਟ ਆਪਣੀ ਨਿਰਧਾਰਤ ਮਿਆਦ ਪੂਰੀ ਹੋਣ ਤੱਕ ਵੈਧ ਰਹਿਣਗੇ ਅਤੇ ਨਵੇਂ ਨਿਯਮ ਪਹਿਲੀ ਵਾਰ ਨਵੀਨੀਕਰਨ ਕਰਵਾਉਣ ਸਮੇਂ ਲਾਗੂ ਹੋਣਗੇ।