🔥 TRENDING आज राजस्थान के दौसा जिले में सिकंदरा च... पकरीबरावां में ट्रांसफॉर्मर में लगी आग... କାର୍ତ୍ତିକ ମାସରେ ଗୁଣୁପୁର ସହର ଭକ୍ତିମୟ, ଜ... वाराणसी में गुमशुदा बच्चों की बरामदगी... 🚨 અડતાળામાં પાણીના વિવાદ બાદ પોલીસનો... कार्तिक मेले में श्रद्धालुओं से Need 2...
19 Nov 2026•
ગુજરાતી मराठी ਪੰਜਾਬੀ বাংলা
[29/09, 2:03 pm] Jiwan Kumar: ਮੰਡੀ ਕਲਾਂ ਦੇ ਖੇਡ ਮੈਦਾਨ ’ਚ ਨੌਜਵਾਨਾਂ ਨਾਲ ਰੂ-ਬ-ਰੂ ਹੋਏ ਭੁਪਿੰਦਰ ਸਿੰਘ ਗੋਰਾ
[29/09, 2:04 pm] Jiwan Kumar: ‘ਵਿਰਸਾ, ਪਿੰਡ ਦੀਆਂ ਸੱਥਾਂ ਤੇ ਖੇਡ ਗਰਾਊਂਡ’ ਤਹਿਤ ਮਿਲਣੀ; ਨੌਜਵਾਨਾਂ ਨੇ ਕੀਤਾ ਸਵਾਗਤ

[29/09, 2:03 pm] Jiwan Kumar: ਮੰਡੀ ਕਲਾਂ ਦੇ ਖੇਡ ਮੈਦਾਨ ’ਚ ਨੌਜਵਾਨਾਂ ਨਾਲ ਰੂ-ਬ-ਰੂ ਹੋਏ ਭੁਪਿੰਦਰ ਸਿੰਘ ਗੋਰਾ [29/09, 2:04 pm] Jiwan Kumar: ‘ਵਿਰਸਾ, ਪਿੰਡ ਦੀਆਂ ਸੱਥਾਂ ਤੇ ਖੇਡ ਗਰਾਊਂਡ’ ਤਹਿਤ ਮਿਲਣੀ; ਨੌਜਵਾਨਾਂ ਨੇ ਕੀਤਾ ਸਵਾਗਤ

✍️ Reporter: Jiwan kumar 🗓 29 Sep 2026, 03:53 PM 👁 82
Share: 💬 WhatsApp 📘 Facebook 𝕏 Post

‘ਵਿਰਸਾ, ਪਿੰਡ ਦੀਆਂ ਸੱਥਾਂ ਤੇ ਖੇਡ ਗਰਾਊਂਡ’ ਤਹਿਤ ਕਰਵਾਈ ਮਿਲਣੀ ਦੌਰਾਨ ਭੁਪਿੰਦਰ ਸਿੰਘ ਗੋਰਾ ਨੇ ਮੰਡੀ ਕਲਾਂ ਦੇ ਨੌਜਵਾਨਾਂ ਨਾਲ ਸਿੱਧੀ ਗੱਲਬਾਤ ਕੀਤੀ। ਇਸ ਮੌਕੇ ਪਿੰਡ ਦੇ ਕਈ ਨੌਜਵਾਨ ਅਤੇ ਸਥਾਨਕ ਆਗੂ ਮੌਜੂਦ ਰਹੇ।

ਮੌੜ, 29 ਸਤੰਬਰ:( ਜੀਵਨ ਬਾਂਸਲ) ‘ਵਿਰਸਾ, ਪਿੰਡ ਦੀਆਂ ਸੱਥਾਂ ਤੇ ਖੇਡ ਗਰਾਊਂਡ’ ਮੁਹਿੰਮ ਤਹਿਤ ਮੌੜ ਹਲਕੇ ਦੇ ਪਿੰਡ ਮੰਡੀ ਕਲਾਂ ਦੇ ਖੇਡ ਮੈਦਾਨ ਵਿੱਚ ਭੁਪਿੰਦਰ ਸਿੰਘ ਗੋਰਾ ਨੇ ਨੌਜਵਾਨਾਂ ਨਾਲ ਮਿਲਣੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨੌਜਵਾਨਾਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਵਿਚਾਰ ਸੁਣੇ। ਪਿੰਡ ਦੇ ਨੌਜਵਾਨਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

ਮਿਲਣੀ ਵਿੱਚ ਗਾਂਧੀ ਬਠਿੰਡਾ, ਸੰਮੀ ਜੈਲਦਾਰ ਮੌੜ, ਬਲਾਕ ਪ੍ਰਧਾਨ ਸੁਰਜੀਤ ਸਿੰਘ, ਗੁਰਪਿਅਰ ਸਿੰਘ ਚਾਉਕੇ, ਦਲਜੀਤ ਸਿੰਘ ਮੰਡੀ ਕਲਾਂ ਅਤੇ ਗੁਰਵੀਰ ਸਿੰਘ ਬਠਿੰਡਾ ਸਮੇਤ ਕਈ ਸਥਾਨਕ ਆਗੂ ਤੇ ਨੌਜਵਾਨ ਸ਼ਾਮਲ ਹੋਏ।

ਇਸ ਮੌਕੇ ਜਸਨਪ੍ਰੀਤ, ਰਾਜਾ, ਗੁਰਪ੍ਰੀਤ, ਮਨਦੀਪ, ਜਸਕਰਨ, ਸ਼ੰਦੀਪ, ਕਮਲ, ਬੱਬੂ, ਰਾਜਨ, ਗੁਰਿੰਦਰ, ਬਲਕਰਨ, ਰਮਨ, ਮਨਿੰਦਰ, ਰਾਕੇਸ਼, ਅਮਿਤ, ਰਾਹੁਲ, ਰਸਨਦੀਪ, ਤੇਜਿੰਦਰ, ਗੁਰਸਰਨ, ਜਸਪਾਲ, ਰਾਣਾ ਅਤੇ ਹਰਨੂਰ ਸਮੇਤ ਪਿੰਡ ਦੇ ਹੋਰ ਨੌਜਵਾਨ ਹਾਜ਼ਰ ਸਨ।
📲Get App