🔥 TRENDING एस.वी.एम. पब्लिक स्कूल में विधिक जागरू... अवैध शराब बनाने वालों पर पुलिस का शिकं... *जिला विधिक सेवा प्राधिकरण, ब्यावर* प्... वाराणसी की पाक विरासत का स्वादिष्ट परि... Jiiva's 'Thagappan' Gets U/A 13+ Certi... Mahesh Babu, Priyanka Chopra's 'Varana...
26 Nov 2026•
ગુજરાતી मराठी ਪੰਜਾਬੀ বাংলা
Politics

ਆਮ ਆਦਮੀ ਪਾਰਟੀ ਦੀ ਮੋਗਾ ’ਚ ਮਹਾਂਰੈਲੀ ਅੱਜ 26 ਨਵੰਬਰ ਨੂੰ

✍️ Reporter: Shamsher Singh 🗓 26 Nov 2026, 09:01 AM 👁 30
Watch on: ▶️ YouTube
Share: 💬 WhatsApp 📘 Facebook 𝕏 Post
ਆਮ ਆਦਮੀ ਪਾਰਟੀ ਦੀ ਮੋਗਾ ’ਚ ਮਹਾਂਰੈਲੀ ਅੱਜ 26 ਨਵੰਬਰ ਨੂੰ
‎ਮੋਗਾ, 26 ਨਵੰਬਰ, 2026: ਆਮ ਆਦਮੀ ਪਾਰਟੀ (ਆਪ) ਦੀ ਮੋਗਾ ਵਿਚ ਮਹਾਂਰੈਲੀ ਕਰ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਬਿਗਲ ਵਜਾਏਗੀ। ਇਸ ਵਿਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਾਰੀ ਸੀਨੀਅਰ ਲੀਡਰਸ਼ਿਪ ਹਾਜ਼ਰ ਰਹੇਗੀ। ਇਸ ਵਿਚ ਭਗਵੰਤ ਮਾਨ ਵੱਲੋਂ ਪੰਜ ਸਾਲ ਦਾ ਰਿਪੋਰਟ ਕਾਰਡ ਪੇਸ਼ ਕਰਨ ਦੀ ਸੰਭਾਵਨਾ ਹੈ। ਰੈਲੀ ਵਾਸਤੇ 125 ਏਕੜ ਵਿਚ ਪੰਡਾਲ ਲਗਾਇਆ ਗਿਆ ਹੈ।
📲Get App