🔥 ट्रेंडिंग दिल्ली के लाजपत नगर में इमारत में लगी... ऐश्वर्या राय ने कैने 2026 के गाउन से क... एयर इंडिया के Vista प्लेटफ़ॉर्म को मिल... MAMA Awards 2026: भारत में कब और कहाँ... पांच किशोरों पर ऑस्ट्रेलियाई ड्राइव‑बी... सक्रिय अभिलेखीयकर्मी पुनर्जीवित कर रहे...
20 नव. 2026•
ગુજરાતી मराठी ਪੰਜਾਬੀ বাংলা
ਅੰਮ੍ਰਿਤਸਰ: ਸਾਰਾਗੜ੍ਹੀ ਮੈਮੋਰੀਅਲ ਸਕੂਲ ਆਫ਼ ਐਮੀਨੈਂਸ (ਟਾਊਨ ਹਾਲ) ਦੀ 11ਵੀਂ ਜਮਾਤ ਦੀ 15 ਸਾਲਾ ਵਿਦਿਆਰਥਣ ਕੋਮਲ ਨੇ ਮੰਗਲਵਾਰ ਨੂੰ ਘਰ ਵਿੱਚ ਖੁਦਕੁਸ਼ੀ ਕਰ ਲਈ।

ਅੰਮ੍ਰਿਤਸਰ: ਸਾਰਾਗੜ੍ਹੀ ਮੈਮੋਰੀਅਲ ਸਕੂਲ ਆਫ਼ ਐਮੀਨੈਂਸ (ਟਾਊਨ ਹਾਲ) ਦੀ 11ਵੀਂ ਜਮਾਤ ਦੀ 15 ਸਾਲਾ ਵਿਦਿਆਰਥਣ ਕੋਮਲ ਨੇ ਮੰਗਲਵਾਰ ਨੂੰ ਘਰ ਵਿੱਚ ਖੁਦਕੁਸ਼ੀ ਕਰ ਲਈ।

✍️ रिपोर्टर: Pardeep Thind 🗓 01 अक्टू. 2026, 04:22 PM 👁 86
यहाँ देखें: ▶️ YouTube
शेयर करें: 💬 WhatsApp 📘 Facebook 𝕏 Post
ਅੰਮ੍ਰਿਤਸਰ: ਸਾਰਾਗੜ੍ਹੀ ਮੈਮੋਰੀਅਲ ਸਕੂਲ ਆਫ਼ ਐਮੀਨੈਂਸ (ਟਾਊਨ ਹਾਲ) ਦੀ 11ਵੀਂ ਜਮਾਤ ਦੀ 15 ਸਾਲਾ ਵਿਦਿਆਰਥਣ ਕੋਮਲ ਨੇ ਮੰਗਲਵਾਰ ਨੂੰ ਘਰ ਵਿੱਚ ਖੁਦਕੁਸ਼ੀ ਕਰ ਲਈ।
ਪਰਿਵਾਰ ਅਤੇ ਸਹਿਪਾਠੀਆਂ ਨੇ ਦੋ ਮਹਿਲਾ ਅਧਿਆਪਕਾਵਾਂ ’ਤੇ ਮਾਨਸਿਕ ਪਰੇਸ਼ਾਨੀ ਤੇ ਚਰਿੱਤਰ ਨੂੰ ਲੈ ਕੇ ਅਪਮਾਨਜਨਕ ਟਿੱਪਣੀਆਂ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਇੱਕ ਮਹੀਨਾ ਪਹਿਲਾਂ ਆਪਸੀ ਵਿਵਾਦ ਤੋਂ ਬਾਅਦ ਚਾਰ ਵਿਦਿਆਰਥਣਾਂ ਨੂੰ ਮੁਅੱਤਲ ਕੀਤਾ ਗਿਆ ਸੀ ਤੇ ਐਨਸੀਸੀ ਤੋਂ ਹਟਾ ਦਿੱਤਾ ਗਿਆ ਸੀ। ਇਮਤਿਹਾਨ ਲਈ ਜਾਣ ’ਤੇ ਵੀ ਉਨ੍ਹਾਂ ਨੂੰ ਦੁਬਾਰਾ ਅਪਮਾਨਿਤ ਕੀਤਾ ਗਿਆ।
ਘਟਨਾ ਤੋਂ ਬਾਅਦ ਪਰਿਵਾਰ ਨੇ ਸਕੂਲ ਬਾਹਰ ਧਰਨਾ ਲਗਾ ਕੇ ਅਧਿਆਪਕਾਵਾਂ ਤੇ ਪ੍ਰਬੰਧਨ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਸਕੂਲ ਨੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।
ਪੁਲਿਸ ਜਾਂਚ ਕਰ ਰਹੀ ਹੈ। ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਕਿਸੇ ਵੱਲੋਂ ਉਕਸਾਉਣ ਦਾ ਸਬੂਤ ਨਹੀਂ ਮਿਲਿਆ।
📲Get App